ਪੰਡਿਤ ਰਵੀ ਸ਼ੰਕਰ
From Wikipedia, the free encyclopedia
ਪੰਡਿਤ ਰਵੀ ਸ਼ੰਕਰ (7 ਅਪਰੈਲ 1920- 12 ਦਸੰਬਰ 2012) ਉੱਘੇ ਸਿਤਾਰ ਵਾਦਕ, ਭਾਰਤੀ ਸ਼ਾਸਤਰੀ ਸੰਗੀਤ ਦੇ ਅਜਿਹੇ ਸ਼ਖ਼ਸ ਸਨ ਜਿਹਨਾਂ ਨੂੰ ਸੰਸਾਰ ਸੰਗੀਤ ਦਾ ਗਾਡ ਫਾਦਰ ਕਿਹਾ ਜਾਵੇ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ। ਉਹਨਾਂ ਦਾ ਜਨਮ ਉੱਤਰ ਪ੍ਰਦੇਸ਼ ਦੇ ਵਾਰਾਣਸੀ ’ਚ ਹੋਇਆ ਸੀ। ਕਾਸ਼ੀ ’ਚ 7 ਅਪਰੈਲ 1920 ਨੂੰ ਜਨਮੇ ਪੰਡਤ ਜੀ ਦਾ ਮੁੱਢਲਾ ਜੀਵਨ ਕਾਸ਼ੀ ਦੇ ਘਾਟਾਂ ’ਤੇ ਬੀਤਿਆ। ਉਹਨਾਂ ਦੇ ਪਿਤਾ ਬੈਰਿਸਟਰ ਸਨ ਅਤੇ ਰਾਜ ਘਰਾਣੇ ਦੇ ਉਚੇ ਅਹੁਦੇ ’ਤੇ ਮੌਜੂਦ ਸਨ। ਉਹ ਤਬਲਾ ਉਸਤਾਦ ਅੱਲਾ ਰੱਖਾ ਖਾਂ, ਕਿਸ਼ਨ ਮਹਾਰਾਜ ਅਤੇ ਸਰੋਦ ਵਾਦਕ ਉਸਤਾਦ ਅਲੀ ਅਕਬਰ ਖ਼ਾਨ ਨਾਲ ਜੁੜੇ ਰਹੇ।
ਵਿਸ਼ੇਸ਼ ਤੱਥ ਪੰਡਿਤ ਰਵੀ ਸ਼ੰਕਰ, ਜਾਣਕਾਰੀ ...
ਪੰਡਿਤ ਰਵੀ ਸ਼ੰਕਰ | |
---|---|
ਜਾਣਕਾਰੀ | |
ਜਨਮ ਦਾ ਨਾਮ | ਰੋਬਿੰਦਰੋ ਸ਼ੌਨਕੋਰ ਚੌਧਰੀ |
ਜਨਮ | (1920-04-07)7 ਅਪ੍ਰੈਲ 1920 ਵਾਰਾਨਸੀ, ਯੂਨਾਇਟਡ ਪ੍ਰੋਵਿੰਸਜ (ਯੂ ਪੀ), ਬ੍ਰਿਟਿਸ਼ ਰਾਜ |
ਮੌਤ | 11 ਦਸੰਬਰ 2012(2012-12-11) (ਉਮਰ 92) ਸਾਨ ਡੀਆਗੋ, ਕੈਲੀਫੋਰਨੀਆ, ਯੂਨਾਇਟਡ ਸਟੇਟਸ |
ਵੰਨਗੀ(ਆਂ) | ਭਾਰਤੀ ਸ਼ਾਸਤਰੀ ਸੰਗੀਤ |
ਕਿੱਤਾ | ਸੰਗੀਤਕਾਰ, ਕੰਪੋਜਰ |
ਸਾਜ਼ | ਸਿਤਾਰ |
ਸਾਲ ਸਰਗਰਮ | 1939–2012 |
ਲੇਬਲ | ਈਸਟ ਮੀਟਸ ਵੈਸਟ ਮਿਊਜਿਕ[1] |
ਵੈਂਬਸਾਈਟ | RaviShankar.org |
ਬੰਦ ਕਰੋ