ਫ਼ਰਵਰੀ
ਜੁਲੀਅਨ ਅਤੇ ਗ੍ਰੇਗਰੀ ਕੈਲੰਡਰ ਵਿੱਚ ਦੂਜਾ ਮਹੀਨਾ / From Wikipedia, the free encyclopedia
ਫ਼ਰਵਰੀ ਸਾਲ ਦਾ ਦੂਜਾ ਅਤੇ ਸਾਲ ਦਾ ਸਭ ਤੋਂ ਛੋਟਾ ਮਹੀਨਾ ਹੈ। ਇਸ ਮਹੀਨੇ ਦੇ ਦਿਨ 30 ਤੋਂ ਘੱਟ ਹੁੰਦੇ ਹਨ। ਇਸ ਮਹੀਨੇ ਵਿੱਚ ਲੀਪ ਦੇ ਸਾਲ ਵਿੱਚ, ਜਦ ਸਾਲ ਦਾ ਅੰਕ ਚਾਰ ਨਾਲ ਬਰਾਬਰ ਵੰਡ ਜਾਂਦਾ ਹੈ 29 ਦਿਨ ਹੁੰਦੇ ਹਨ (ਪਰ ਜੋ ਸਾਲ 100 ਨਾਲ ਬਰਾਬਰ ਵੰਡ ਜਾਂਦੇ ਹਨ, ਪਰ 400 ਨਾਲ ਨਹੀਂ, ਉਨ੍ਹਾਂ ਸਾਲਾਂ ਵਿੱਚ ਫ਼ਰਵਰੀ ਦੇ 29 ਦਿਨ ਨਹੀਂ ਹੁੰਦੇ)। ਆਮ ਤੋਰ ਤੇ ਫ਼ਰਵਰੀ ਵਿੱਚ 28 ਦਿਨ ਹੁੰਦੇ ਹਨ।
ਹੋਰ ਜਾਣਕਾਰੀ ਫ਼ਰਵਰੀ, ਐਤ ...
ਬੰਦ ਕਰੋ
ਜਨਵਰੀ · | ਫ਼ਰਵਰੀ · | ਮਾਰਚ · | ਅਪ੍ਰੈਲ · | ਮਈ · | ਜੂਨ · | ਜੁਲਾਈ · | ਅਗਸਤ · | ਸਤੰਬਰ · | ਅਕਤੂਬਰ · | ਨਵੰਬਰ · | ਦਸੰਬਰ |