ਫ਼ਲੌਇਡ ਮੇਅਵੈਦਰ ਜੂਨੀਅਰ
From Wikipedia, the free encyclopedia
ਫਲੌਇਡ ਮੇਅਵੈਦਰ ਜੂਨੀਅਰ (ਜਨਮ 24 ਫਰਵਰੀ, 1977) ਜੋ ਅਮਰੀਕਾ ਦਾ ਮੁੱਕੇਬਾਜ਼ ਹੈ। ਜਿਸ ਨੇ ਹੁਣੇ ਹੀ 2015 ਵਿੱਚ ਸਦੀ ਦੇ ਸਭ ਤੋਂ ਮਹਿੰਗੇ ਮੁਕਾਬਲੇ ਵਿੱਚ ਫਿਲਪੀਨਜ਼ ਦੇ ਮੈਨੀ ਪੈਕਿਆਓ ਨੂੰ ਹਰਾਇਆ ਹੈ। ਇਸ ਜਿੱਤ ਨਾਲ ਮੇਅਵੈਦਰ ਨੂੰ ਛੇ ਕਰੋੜ ਦੀ ਬੈਲਟ ਅਤੇ 950 ਕਰੋੜ ਰੁਪਏ ਮਿਲੇ ਹਨ ਜਦੋਂ ਕਿ ਪੈਕਿਆਓ ਨੂੰ 636 ਕਰੋੜ ਰੁਪਏ ਮਿਲੇ ਹਨ। 1996 ਦੀਆਂ ਓਲੰਪਿਕਸ ਵਿੱਚ ਇਸਨੇ ਕਾਂਸੀ ਦਾ ਤਗਮਾ ਜਿੱਤਿਆ ਸੀ।[1] ਇਸ ਦਾ ਜਨਮ ਇੱਕ ਮੁੱਕੇਬਾਜ਼ ਪਰਿਵਾਰ ਵਿੱਚ ਹੋਇਆ।
ਵਿਸ਼ੇਸ਼ ਤੱਥ ਫਲੌਇਡ ਮੇਅਵੈਦਰ ਜੂਨੀਅਰ, Statistics ...
ਫਲੌਇਡ ਮੇਅਵੈਦਰ ਜੂਨੀਅਰ | |||||||||||||||
---|---|---|---|---|---|---|---|---|---|---|---|---|---|---|---|
Statistics | |||||||||||||||
ਅਸਲੀ ਨਾਮ | ਫਲੌਇਡ ਮੇਅਵੈਦਰ ਜੂਨੀਅਰ | ||||||||||||||
ਛੋਟਾ ਨਾਮ |
| ||||||||||||||
ਰੇਟਿਡ |
| ||||||||||||||
ਕੱਦ | 5 ft 8 in (1.73 m) | ||||||||||||||
Reach | 72 in (183 cm) | ||||||||||||||
ਰਾਸ਼ਟਰੀਅਤਾ | ਅਮਰੀਕਾ | ||||||||||||||
ਜਨਮ | (1977-02-24) ਫਰਵਰੀ 24, 1977 (ਉਮਰ 47) Grand Rapids, Michigan, U.S. | ||||||||||||||
Stance | ਆਰਥੋਡੋਕਸ | ||||||||||||||
Boxing record | |||||||||||||||
ਕੁੱਲ ਮੁਕਾਬਲੇ | 48 | ||||||||||||||
ਜਿੱਤਾਂ | 48 | ||||||||||||||
Wins by KO | 26 | ||||||||||||||
ਹਾਰਾਂ | 0 | ||||||||||||||
Draws | 0 | ||||||||||||||
No contests | 0 | ||||||||||||||
ਮੈਡਲ ਰਿਕਾਰਡ
|
ਬੰਦ ਕਰੋ