ਫ਼ਾਓ. ਐੱਫ਼. ਬੇ. ਸ਼ਟੁੱਟਗਾਟ
From Wikipedia, the free encyclopedia
ਵੇਰੇਇਨ ਫੋਰ ਬੇਵੇਗੁਨਗਸਪੀਲ ਸ਼ਟੁੱਟਗਾਟ, ਇੱਕ ਮਸ਼ਹੂਰ ਜਰਮਨ ਫੁੱਟਬਾਲ ਕਲੱਬ ਹੈ[4], ਇਹ ਸ਼ਟੁੱਟਗਾਟ, ਜਰਮਨੀ ਵਿਖੇ ਸਥਿਤ ਹੈ। ਇਹ ਐੱਮ.ਐੱਚ.ਪੀ-ਆਰੇਨਾ, ਸ਼ਟੁੱਟਗਾਟ ਅਧਾਰਤ ਕਲੱਬ ਹੈ, ਜੋ ਬੁੰਡਸਲੀਗਾ ਵਿੱਚ ਖੇਡਦਾ ਹੈ।[5]
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
ਵਿਸ਼ੇਸ਼ ਤੱਥ ਪੂਰਾ ਨਾਮ, ਸੰਖੇਪ ...
ਪੂਰਾ ਨਾਮ | ਵੇਰੇਇਨ ਫੋਰ ਬੇਵੇਗੁਨਗਸਪੀਲ ਸ਼ਟੁੱਟਗਾਟ | |||
---|---|---|---|---|
ਸੰਖੇਪ | ਦਿ ਰੋਤੇਨ (ਲਾਲ) | |||
ਸਥਾਪਨਾ | 09 ਸਤੰਬਰ 1893[1][2] | |||
ਮੈਦਾਨ | ਐੱਮ.ਐੱਚ.ਪੀ-ਆਰੇਨਾ ਸ਼ਟੁੱਟਗਾਟ | |||
ਸਮਰੱਥਾ | 60,441[3] | |||
ਪ੍ਰਧਾਨ | ਬੇਰਨਦ ਵੋਟਰ | |||
ਕੋਚ | ਹੂਬ ਸਟੀਵੰਸ | |||
ਲੀਗ | ਬੁੰਡਸਲੀਗਾ | |||
ਵੈੱਬਸਾਈਟ | Club website | |||
| ||||
ਬੰਦ ਕਰੋ