ਬੌਬੀ ਜਿੰਦਲ
ਅਮਰੀਕੀ ਸਿਆਸਤਦਾਨ / From Wikipedia, the free encyclopedia
ਪਿਊਸ਼ "'ਬੌਬੀ" ਜਿੰਦਲ (ਜਨਮ 10 ਜੂਨ 1971)[1] ਇੱਕ ਅਮਰੀਕੀ ਸਿਆਸਤਦਾਨ ਹੈ। ਉਹ ਲੂਸੀਆਨਾ ਦਾ 55ਵਾਂ ਅਤੇ ਮੌਜੂਦਾ ਰਾਜਪਾਲ ਅਤੇ ਰਿਪਬਲੀਕਨ ਗਵਰਨਰ ਐਸੋਸੀਏਸ਼ਨ ਦਾ ਉਪ ਚੇਅਰਮੈਨ ਹੈ।[2]
ਵਿਸ਼ੇਸ਼ ਤੱਥ ਬੌਬੀ ਜਿੰਦਲ, ਲੂਸੀਆਨਾ ਦਾ 55ਵਾਂ ਗਵਰਨਰ ...
ਬੌਬੀ ਜਿੰਦਲ | |
---|---|
ਲੂਸੀਆਨਾ ਦਾ 55ਵਾਂ ਗਵਰਨਰ | |
ਦਫ਼ਤਰ ਸੰਭਾਲਿਆ 14 ਜਨਵਰੀ 2008 | |
ਲੈਫਟੀਨੈਂਟ | Mitch Landrieu Scott Angelle Jay Dardenne |
ਤੋਂ ਪਹਿਲਾਂ | Kathleen Blanco |
ਯੂ.ਐੱਸ. ਹਾਊਸ ਆਫ ਰਿਪ੍ਰੈਜ਼ੈਂਟੇਟਿਵ ਮੈਂਬਰ (ਲੂਸੀਆਨਾ ਦੇ Louisiana01 !1st ਜ਼ਿਲ੍ਹੇ ਤੋਂ) | |
ਦਫ਼ਤਰ ਵਿੱਚ 3 ਜਨਵਰੀ 2005 – 14 ਜਨਵਰੀ 2008 | |
ਤੋਂ ਪਹਿਲਾਂ | David Vitter |
ਤੋਂ ਬਾਅਦ | Steve Scalise |
ਨਿੱਜੀ ਜਾਣਕਾਰੀ | |
ਜਨਮ | ਪਿਊਸ਼ ਜਿੰਦਲ (1971-06-10) 10 ਜੂਨ 1971 (ਉਮਰ 52) ਬੈਟਨ ਰੂਜ, ਲੂਸੀਆਨਾ, ਯੂ ਐਸ |
ਸਿਆਸੀ ਪਾਰਟੀ | ਰਿਪਬਲੀਕਨ |
ਜੀਵਨ ਸਾਥੀ | ਸੁਪ੍ਰਿਆ ਜੌਲੀ (1997–ਹੁਣ) |
ਬੱਚੇ | ਸੇਲੀਆ ਅਲਿਜਾਬੇਥ ਰਾਬਰਟ ਸ਼ਾਨ ਸਲੇਡ ਰਯਾਨ |
ਰਿਹਾਇਸ਼ | ਲੂਸੀਆਨਾ ਗਵਰਨਰ ਮੈਨਸ਼ਨ |
ਅਲਮਾ ਮਾਤਰ | ਬਰਾਉਨ ਯੂਨੀਵਰਸਿਟੀ ਨਿਊ ਕਾਲਜ, ਆਕਸਫੋਰਡ |
ਦਸਤਖ਼ਤ | |
ਵੈੱਬਸਾਈਟ | Government website |
ਬੰਦ ਕਰੋ