ਮਨਨਚੀਰਾ
From Wikipedia, the free encyclopedia
ਮਨਨਚੀਰਾ ਇੱਕ ਇਨਸਾਨਾਂ ਵੱਲੋਂ ਬਣਾਇਆ ਗਿਆ ਤਾਜ਼ੇ ਪਾਣੀ ਦਾ ਤਾਲਾਬ ਹੈ ਜੋ ਕੇਰਲਾ, ਦੱਖਣੀ ਭਾਰਤ ਵਿੱਚ ਕੋਜ਼ੀਕੋਡ (ਕਾਲੀਕਟ) ਸ਼ਹਿਰ ਦੇ ਕੇਂਦਰ ਵਿੱਚ ਪੈਂਦਾ ਹੈ। ਇਸ ਤਾਲਾਬ ਦਾ ਖੇਤਰਫਲ 3.49 ਏਕੜ (14,120 ਮੀਟਰ 2 ) ਹੈ, ਆਕਾਰ ਵਿੱਚ ਆਇਤਾਕਾਰ ਹੈ ਅਤੇ ਇੱਕ ਕੁਦਰਤੀ ਸੋਤੇ ਵੱਲੋਂ ਭਰਿਆ ਜਾਂਦਾ ਹੈ।
ਵਿਸ਼ੇਸ਼ ਤੱਥ ਮਨਨਚੀਰਾ, ਸਥਿਤੀ ...
ਮਨਨਚੀਰਾ | |
---|---|
ਸਥਿਤੀ | ਕਾਲੀਕਟ, ਕੇਰਲਾ, ਭਾਰਤ |
ਗੁਣਕ | 11°15′15.9″N 75°46′47.9″E |
Type | ਇਨਸਾਨ ਵੱਲੋਂ ਬਣਾਈ ਗਈ |
ਵੱਧ ਤੋਂ ਵੱਧ ਲੰਬਾਈ | 130 m (430 ft) |
ਵੱਧ ਤੋਂ ਵੱਧ ਚੌੜਾਈ | 109 m (358 ft) |
Surface area | 14,120 m2 (152,000 sq ft) |
ਬੰਦ ਕਰੋ