ਮਿਓਜ਼ ਦਰਿਆ
From Wikipedia, the free encyclopedia
ਮਜ਼ ਜਾਂ ਮਅਜ਼ ਯੂਰਪ ਦਾ ਇੱਕ ਦਰਿਆ ਹੈ ਜਿਹੜਾ ਫ਼ਰਾਂਸ ਤੋਂ ਹੁੰਦਾ ਹੋਇਆ ਬੈਲਜੀਅਮ ਤੇ ਨੀਦਰਲੈਂਡ 'ਚੋਂ ਵਗਦੇ ਹੋਏ ਉੱਤਰੀ ਸਮੁੰਦਰ 'ਚ ਜਾ ਡਿੱਗਦਾ ਹੈ।
ਮਿਊਜ਼ | |
ਅਰੰਭ: | ਫ਼ਰਾਂਸ |
ਅੰਤ: | ਉੱਤਰੀ ਸਮੁੰਦਰ |
ਲੰਬਾਈ: | ਕਿਲੋਮੀਟਰ 950 |
ਦੇਸ: | ਫ਼ਰਾਂਸ ਬੈਲਜੀਅਮ ਨੈਦਰਲੈਂਡਜ਼ |