ਮੈਸੀਅਰ 4
From Wikipedia, the free encyclopedia
ਮੈਸੀਅਰ 4 (ਐਮ.4 ਤੇ ਐਨ.ਜੀ.ਸੀ.6121 ਵੀ ਕਿਹਾ ਜਾਂਦਾ ਹੈ) ਇੱਕ ਗੋਲਾਕਾਰ ਗੁੱਛਾ ਹੈ ਜੋ ਕਿ ਬ੍ਰਿਸ਼ਚਕ ਤਾਰਾਮੰਡਲ ਵਿੱਚ ਸਥਿੱਤ ਹੈ। ਇਸਦੀ ਖੋਜ ਫ਼ਿਲੀਪ ਲਵਾ ਦ ਚੀਜ਼ੋ ਵੱਲੋਂ 1745 ਵਿੱਚ ਕੀਤੀ ਗਈ ਸੀ ਅਤੇ 1764 ਵਿੱਚ ਚਾਰਲਸ ਮੈਸੀਅਰ ਵੱਲੋਂ ਇਸਨੂੰ ਸੂਚੀਬੱਧ ਕੀਤਾ ਗਿਆ ਸੀ। ਇਹ ਹਿਲਾ ਗੋਲਾਕਾਰ ਗੁੱਛਾ ਹੈ ਜਿਸ ਵਿੱਚ ਸਭ ਤਾਰਿਆਂ ਦੀ ਪਹਿਚਾਣ ਕੀਤੀ ਜਾ ਚੁੱਕੀ ਹੈ।
ਵਿਸ਼ੇਸ਼ ਤੱਥ ਐਮ, ਨਿਰੀਖਣ ਅੰਕੜੇ (ਜੇ.2000 ਜੁਗ) ...
ਐਮ 4 | |
---|---|
ਨਿਰੀਖਣ ਅੰਕੜੇ (ਜੇ.2000 ਜੁਗ) | |
ਕਲਾਸ | IX[1] |
ਤਾਰਾਮੰਡਲ | ਬ੍ਰਿਸ਼ਚਕ |
ਸੱਜੇ ਪਾਸੇ ਚੜ੍ਹਾਈ | 16h 23m 35.22s[2] |
ਝੁਕਾਵ | –26° 31′ 32.7″[2] |
ਦੂਰੀ | 7.2 kly (2.2 kpc) |
ਸਪੱਸ਼ਟ ਪਰਿਮਾਨ (V) | +5.9[3] |
ਸਪੱਸ਼ਟ ਪਸਾਰ (V) | 26′.0 |
ਭੌਤਿਕੀ ਵਿਸ਼ੇਸ਼ਤਾਈਆਂ | |
ਪੁੰਜ | 6.7×104[4] M☉ |
ਅਰਧਵਿਆਸ | 35 ਪ੍ਰਕਾਸ਼ ਸਾਲ |
Metallicity | = –1.07[5] dex |
ਅੰਦਾਜਨ ਉਮਰ | (12.2 ± 0.2) Gyr[6] |
Notable features | ਐਂਟਾਰਿਜ਼ ਤੋਂ 1°.3 ਪੱਛਮ ਵੱਲ |
ਹੋਰ ਨਾਂਅ | NGC 6121[3] |
ਇਹ ਵੀ ਦੇਖੋ: ਗੋਲ ਗੁੱਛਾ, ਗੋਲ ਗੁੱਛਿਆਂ ਦੀ ਸੂਚੀ |
ਬੰਦ ਕਰੋ