ਮੋਹਨਲਾਲ
From Wikipedia, the free encyclopedia
ਮੋਹਨਲਾਲ ਵਿਸ਼੍ਵਨਾਥਨ ਨਾਇਰ (ਜਨਮ 21ਮਈ, 1960), ਜਿਸਨੂੰ ਕਿ ਮੋਹਨਲਾਲ ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਇੱਕ ਭਾਰਤੀ ਅਦਾਕਾਰ, ਨਿਰਮਾਤਾ ਅਤੇ ਇੱਕ ਗਾਇਕ ਹੈ, ਜੋ ਕਿ ਖ਼ਾਸ ਤੌਰ 'ਤੇ ਮਲਿਆਲਮ ਫ਼ਿਲਮਾਂ ਕਰਕੇ ਜਾਣਿਆ ਜਾਂਦਾ ਹੈ।
ਵਿਸ਼ੇਸ਼ ਤੱਥ ਮੋਹਨਲਾਲ, ਜਨਮ ...
ਮੋਹਨਲਾਲ | |
---|---|
മോഹൻലാൽ | |
ਜਨਮ | ਮੋਹਨਲਾਲ ਵਿਸ਼੍ਵਨਾਥਨ ਨਾਇਰ (1960-05-21) 21 ਮਈ 1960 (ਉਮਰ 63) ਐਲਾਨਥੂਰ, ਪਥਨਾਮਥਿੱਤਾ, ਕੇਰਲ, ਭਾਰਤ |
ਰਾਸ਼ਟਰੀਅਤਾ | ਭਾਰਤੀ |
ਅਲਮਾ ਮਾਤਰ | ਕੇਰਲ ਯੂਨੀਵਰਸਿਟੀ |
ਪੇਸ਼ਾ |
|
ਸਰਗਰਮੀ ਦੇ ਸਾਲ | 1978–ਵਰਤਮਾਨ |
ਖਿਤਾਬ | ਉਪ-ਕਰਨਲ (2009) ਡਾਕਟਰ ਆਫ਼ ਲੈੱਟਰਸ (2010) ਤਾਇਕਵਾਡੋ ਵਿੱਚ ਬਲੈਕਬੈਲਟ (2012) |
ਜੀਵਨ ਸਾਥੀ |
ਸੁਚਿੱਤਰਾ ਮੋਹਨਲਾਲ (ਵਿ. 1988) |
ਬੱਚੇ | ਪ੍ਰਣਵ ਮੋਹਨਲਾਲ ਵਿਸਮਾਇਆ ਮੋਹਨਲਾਲ |
ਪੁਰਸਕਾਰ | ਪਦਮ ਸ੍ਰੀ (2001) |
ਵੈੱਬਸਾਈਟ | www |
ਬੰਦ ਕਰੋ