ਰਾਇਲ ਚੈਲੇਂਜਰਸ ਬੰਗਲੌਰ
From Wikipedia, the free encyclopedia
ਰੌਇਲ ਚੈਲੇਂਜਰ ਬੰਗਲੌਰ (Royal Challengers Bangalore) ਬੰਗਲੋਰ ਵਿੱਚ ਆਧਾਰਿਤ ਇੱਕ ਕ੍ਰਿਕਟ ਦੀ ਟੀਮ ਹੈ, ਜੋ ਇੰਡੀਅਨ ਪ੍ਰੀਮੀਅਰ ਲੀਗ ਦੀਆਂ ਅੱਠ ਟੀਮਾਂ ਵਿੱਚੋਂ ਇੱਕ ਹੈ। ਇਸ ਟੀਮ ਦਾ ਮੁੱਖ ਖਿਡਾਰੀ ਅਤੇ ਕੈਪਟਨ ਵਿਰਾਟ ਕੋਹਲੀ ਹੈ। ਟੀਮ ਦਾ ਕੋਚ ਡੇਨੀਅਲ ਵਿਟੋਰੀ ਹੈ, ਜੋ ਨਿਊਜ਼ੀਲੈਂਡ ਦਾ ਪੁਰਾਣਾ ਖਿਡਾਰੀ ਹੈ। [2][3] ਟੀਮ ਦਾ ਨਿੱਜੀ ਖੇਡ ਮੈਦਾਨ 'ਚਿਨਾਸਵਾਮੀ ਸਟੇਡੀਅਮ' ਹੈ।[4]
ਵਿਸ਼ੇਸ਼ ਤੱਥ ਲੀਗ, ਖਿਡਾਰੀ ਅਤੇ ਸਟਾਫ਼ ...
ರಾಯಲ್ ಚಾಲೆಂಜರ್ಸ್ ಬೆಂಗಳೂರು | |
ਲੀਗ | ੲਿੰਡੀਅਨ ਪ੍ਰੀਮੀਅਰ ਲੀਗ |
---|---|
ਖਿਡਾਰੀ ਅਤੇ ਸਟਾਫ਼ | |
ਕਪਤਾਨ | ਵਿਰਾਟ ਕੋਹਲੀ |
ਕੋਚ | ਡੇਨੀਅਲ ਵਿਟੋਰੀ |
ਮਾਲਕ | ਰਾੲਿਲ ਚੈਲੰਜ਼ਰਜ ਸਪੋਰਟਸ ਪ੍ਰਾੲੀਵੇਟ ਲਿਮਿ: |
ਟੀਮ ਜਾਣਕਾਰੀ | |
ਸ਼ਹਿਰ | ਬੰਗਲੋਰ, ਕਰਨਾਟਕ |
ਰੰਗ | (home) (away) |
ਸਥਾਪਨਾ | 2008 |
ਘਰੇਲੂ ਮੈਦਾਨ | ਚਿਨਾਸਵਾਮੀ ਸਟੇਡੀਅਮ (ਸਮਰੱਥਾ: 50,000)[1] |
ਅਧਿਕਾਰਤ ਵੈੱਬਸਾਈਟ: | www.royalchallengers.com |
ਰਾੲਿਲ ਚੈਲੰਜ਼ਰਜ ਬੰਗਲੌਰ 2016 |
ਬੰਦ ਕਰੋ