ਰਾਜੇਸ਼ ਖੰਨਾ
ਭਾਰਤੀ ਅਦਾਕਾਰ / From Wikipedia, the free encyclopedia
ਰਾਜੇਸ਼ ਖੰਨਾ (29 ਦਸੰਬਰ 1942–18 ਜੁਲਾਈ 2012) ਇੱਕ ਭਾਰਤੀ ਬਾਲੀਵੁੱਡ ਅਦਾਕਾਰ, ਨਿਰਦੇਸ਼ਕ, ਨਿਰਮਾਤਾ ਅਤੇ ਹਿੰਦੀ ਸਿਨੇਮੇ ਦੇ ਪਹਿਲੇ ਸੁਪਰ ਸਟਾਰ ਸਨ। ਨਵੀਂ ਦਿੱਲੀ ਲੋਕ ਸਭਾ ਸੀਟ ਤੋਂ ਪੰਜ ਸਾਲ ਤੱਕ ਓਹ ਕਾਂਗਰਸ ਪਾਰਟੀ ਦੇ ਸੰਸਦ ਵੀ ਰਹੇ ਅਤੇ ਬਾਅਦ ਵਿੱਚ ਓਹਨਾਂ ਸਿਆਸਤ ਤੋਂ ਸੰਨਿਆਸ ਲੈ ਲਿਆ।
ਵਿਸ਼ੇਸ਼ ਤੱਥ ਰਾਜੇਸ਼ ਖੰਨਾ, ਜਨਮ ...
ਰਾਜੇਸ਼ ਖੰਨਾ | |
---|---|
ਜਨਮ | ਜਤਿਨ ਖੰਨਾ (1942-12-29)29 ਦਸੰਬਰ 1942 |
ਮੌਤ | 18 ਜੁਲਾਈ 2012(2012-07-18) (ਉਮਰ 69) |
ਹੋਰ ਨਾਮ | ਜਤਿਨ ਖੰਨਾ ਕਾਕਾ ਆਰ ਕੇ ਰੋਮਾਂਸ ਦਾ ਬਾਦਸ਼ਾਹ ਭਾਰਤੀ ਸਿਨਮੇ ਦਾ ਪਹਿਲਾ ਸੁਪਰਸਟਾਰ |
ਪੇਸ਼ਾ | ਫਿਲਮ ਐਕਟਰ, ਨਿਰਮਾਤਾ, ਰਾਜਨੀਤੀਵਾਨ |
ਸਰਗਰਮੀ ਦੇ ਸਾਲ | 1966–2012 (ਐਕਟਰ) 1991–1996 (ਰਾਜਨੀਤੀ) |
ਜੀਵਨ ਸਾਥੀ | ਡਿੰਪਲ ਕਪਾਡੀਆ (1973–2012) |
ਬੱਚੇ | ਟਵਿੰਕਲ ਖੰਨਾ ਰਿਨਕੇ ਖੰਨਾ |
ਦਸਤਖ਼ਤ | |
ਬੰਦ ਕਰੋ
1966 ਵਿੱਚ ਆਖ਼ਰੀ ਖ਼ਤ ਨਾਮਕ ਫ਼ਿਲਮ ਨਾਲ਼ ਆਪਣੀ ਅਦਾਕਾਰੀ ਦੀ ਸ਼ੁਰੁਆਤ ਕਰਨ ਵਾਲ਼ੇ ਖੰਨਾ ਨੇ ਕੁੱਲ 163 ਫ਼ਿਲਮਾਂ ਵਿੱਚ ਕੰਮ ਕੀਤਾ।
18 ਜੁਲਾਈ 2012 ਨੂੰ ਮੁੰਬਈ ਵਿੱਚ ਓਹਨਾਂ ਦੀ ਮੌਤ ਹੋ ਗਈ।