ਰਾਮਾਸਵਾਮੀ ਵੇਂਕਟਰਮਣ
From Wikipedia, the free encyclopedia
ਰਾਮਾਸਵਾਮੀ ਵੇਂਕਟਰਮਣ(4 ਦਸੰਬਰ, 1910-27 ਜਨਵਰੀ,2009) ਦਾ ਜਨਮ ਆਂਧਰਾ ਪ੍ਰਦੇਸ਼ ਰਾਜ ਦੇ ਕਰੀਮ ਨਗਰ ਸ਼ਹਿਰ ਵਿੱਚ ਹੋਇਆ। ਆਪ ਭਾਰਤ ਦੇ ਰਾਸ਼ਟਰਪਤੀ ਦੇ ਬਹੁਤ ਹੀ ਸਨਮਾਨ ਅਹੁਦੇ ਤੇ ਰਹੇ। ਆਪ ਨੇ ਆਪਣੀ ਮੁਢਲੀ ਪੜ੍ਹਈ ਓਸਮਾਨੀਆ ਯੂਨੀਵਰਸਿਟੀ ਹੈਦਰਾਬਾਦ, ਬੌਂਬੇ ਯੂਨੀਵਰਸਿਟੀ ਅਤੇ ਨਾਗਪੁਰ ਯੂਨੀਵਰਸਿਟੀ ਤੋਂ ਪ੍ਰਾਪਤ ਕੀਤੀ। ਆਪ 1962 ਤੋਂ 1964 ਤੱਕ ਉਹ ਕਾਨੂੰਨ ਅਤੇ ਸੂਚਨਾ ਮੰਤਰੀ, 1964 ਤੋਂ 1967 ਤੱਕ ਕਾਨੂੰਨ ਅਤੇ ਵਿੱਤ ਮੰਤਰੀ ਰਹੇ। 1967 ਵਿੱਚ ਸਿਹਤ ਅਤੇ ਦਵਾਈਆਂ ਬਾਰੇ ਮੰਤਰੀ ਰਹੇ। 1968 ਤੋਂ 1971 ਤੱਕ ਸਿੱਖਿਆ ਮੰਤਰੀ ਦੇ ਮਹੱਤਵਪੂਰਣ ਅਹੁਦਿਆ ਤੇ ਰਹੇ। ਆਪ 1971 ਤੋਂ 1973 ਤੱਕ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਰਹੇ। ਆਪ ਨੇ 1975-76 ਵਿੱਚ ਭਾਰਤੀ ਰਾਸ਼ਟਰੀ ਕਾਂਗਰਸ ਦੇ ਜਨਰਲ ਸਕੱਤਰ ਦਾ ਅਹੁਦਾ ਸੰਭਾਲਿਆ। ਆਪ 1977 ਤੋਂ 1984 ਤੱਕ ਲੋਕ ਸਭਾ ਦੇ ਮੈਂਬਰ ਰਹੇ [1]
ਵਿਸ਼ੇਸ਼ ਤੱਥ ਰਾਮਾਸਵਾਮੀ ਵੇਂਕਟਰਮਣ, 8ਵਾਂ ਰਾਸ਼ਟਰਪਤੀ ...
ਰਾਮਾਸਵਾਮੀ ਵੇਂਕਟਰਮਣ | |
---|---|
ரா. வெங்கட்ராமன் | |
8ਵਾਂ ਰਾਸ਼ਟਰਪਤੀ | |
ਦਫ਼ਤਰ ਵਿੱਚ 25 ਜੁਲਾਈ 1987 – 25 ਜੁਲਾਈ 1992 | |
ਪ੍ਰਧਾਨ ਮੰਤਰੀ | ਰਾਜੀਵ ਗਾਂਧੀ ਵੀ. ਪੀ. ਸਿੰਘ ਚੰਦਰ ਸ਼ੇਖਰ ਪੀ. ਵੀ. ਨਰਸਿਮਹਾ ਰਾਓ |
ਉਪ ਰਾਸ਼ਟਰਪਤੀ | ਸ਼ੰਕਰ ਦਯਾਲ ਸ਼ਰਮਾ |
ਤੋਂ ਪਹਿਲਾਂ | ਗਿਆਨੀ ਜ਼ੈਲ ਸਿੰਘ |
ਤੋਂ ਬਾਅਦ | ਸ਼ੰਕਰ ਦਯਾਲ ਸ਼ਰਮਾ |
ਉਪ ਰਾਸ਼ਟਰਪਤੀ | |
ਦਫ਼ਤਰ ਵਿੱਚ 31 ਅਗਸਤ 1984 – 24 ਜੁਲਾਈ 1987 | |
ਰਾਸ਼ਟਰਪਤੀ | ਗਿਆਨੀ ਜ਼ੈਲ ਸਿੰਘ |
ਪ੍ਰਧਾਨ ਮੰਤਰੀ | ਇੰਦਰਾ ਗਾਂਧੀ ਰਾਜੀਵ ਗਾਂਧੀ |
ਤੋਂ ਪਹਿਲਾਂ | ਮੁਹੱਮਦ ਹਦਾਇਤਉਲਾ |
ਤੋਂ ਬਾਅਦ | ਸ਼ੰਕਰ ਦਯਾਲ ਸ਼ਰਮਾ |
ਗ੍ਰਹਿ ਮੰਤਰੀ | |
ਦਫ਼ਤਰ ਵਿੱਚ 22 ਜੂਨ 1982 – 2 ਸਤੰਬਰ 1982 | |
ਪ੍ਰਧਾਨ ਮੰਤਰੀ | ਇੰਦਰਾ ਗਾਂਧੀ |
ਤੋਂ ਪਹਿਲਾਂ | ਗਿਆਨੀ ਜ਼ੈਲ ਸਿੰਘ |
ਤੋਂ ਬਾਅਦ | ਪ੍ਰਕਾਸ਼ ਚੰਦਰ ਸੇਠੀ |
ਰੱਖਿਆ ਮੰਤਰੀ | |
ਦਫ਼ਤਰ ਵਿੱਚ 15 ਜਨਵਰੀ 1982 – 2 ਅਗਸਤ 1984 | |
ਪ੍ਰਧਾਨ ਮੰਤਰੀ | ਇੰਦਰਾ ਗਾਂਧੀ |
ਤੋਂ ਪਹਿਲਾਂ | ਇੰਦਰਾ ਗਾਂਧੀ |
ਤੋਂ ਬਾਅਦ | ਸ਼ੰਕਰਰਾਓ ਚਵਾਨ |
ਵਿੱਤ ਮੰਤਰੀ | |
ਦਫ਼ਤਰ ਵਿੱਚ 14 ਜਨਵਰੀ 1980 – 15 ਜਨਵਰੀ 1982 | |
ਪ੍ਰਧਾਨ ਮੰਤਰੀ | ਇੰਦਰਾ ਗਾਂਧੀ |
ਤੋਂ ਪਹਿਲਾਂ | ਹੇਮਵਤੀ ਨੰਦਰ ਬਹੁਗੁਣਾ |
ਤੋਂ ਬਾਅਦ | ਪ੍ਰਣਬ ਮੁਖਰਜੀ |
ਨਿੱਜੀ ਜਾਣਕਾਰੀ | |
ਜਨਮ | ਰਾਮਾਸਵਾਮੀ ਵੇਂਕਵਰਮਣ இராமசுவாமி வெங்கட்ராமன் (1910-12-04)4 ਦਸੰਬਰ 1910 ਰਾਜਾਮਦਮ, ਮਦਰਾਸ ਪ੍ਰੈਜੀਡੈਂਸੀ, ਬਰਤਾਨਵੀ ਭਾਰਤ (ਹੁਣ ਤਾਮਿਲਨਾਡੂ, ਭਾਰਤ |
ਮੌਤ | 27 ਜਨਵਰੀ 2009(2009-01-27) (ਉਮਰ 98) ਨਵੀ ਦਿੱਲੀ |
ਕੌਮੀਅਤ | ਭਾਰਤੀ |
ਸਿਆਸੀ ਪਾਰਟੀ | ਭਾਰਤੀ ਰਾਸ਼ਟਰੀ ਕਾਂਗਰਸ |
ਜੀਵਨ ਸਾਥੀ | ਜਾਨਕੀ ਵੇਂਕਵਰਮਣ |
ਅਲਮਾ ਮਾਤਰ | ਨੈਸ਼ਨਲ ਕਾਲਜ ਤਿਰੁਚਿਰਪਲੀ ਲੋਇਲਾ ਕਾਲਜ ਚੇਨੰਈ ਮਦਰਾਸ ਕਾਨੂੰਨ ਕਾਲਜ ਮਦਰਾਸ |
ਪੇਸ਼ਾ | ਵਕੀਲ |
ਦਸਤਖ਼ਤ | |
ਬੰਦ ਕਰੋ