ਰੀਡਿੰਗ ਫੁੱਟਬਾਲ ਕਲੱਬ
From Wikipedia, the free encyclopedia
ਰੀਡਿੰਗ ਫੁੱਟਬਾਲ ਕਲੱਬ, ਇੱਕ ਮਸ਼ਹੂਰ ਅੰਗਰੇਜ਼ੀ ਫੁੱਟਬਾਲ ਕਲੱਬ ਹੈ[2][3], ਇਹ ਰੀਡਿੰਗ, ਇੰਗਲੈਂਡ ਵਿਖੇ ਸਥਿੱਤ ਹੈ। ਇਹ ਮਾਦੇਜਸਕਿ ਸਟੇਡੀਅਮ, ਰੀਡਿੰਗ ਅਧਾਰਤ ਕਲੱਬ ਹੈ[4], ਜੋ ਫੁੱਟਬਾਲ ਲੀਗ ਚੈਮਪੀਅਨਸ਼ਿਪ ਵਿੱਚ ਖੇਡਦਾ ਹੈ।
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
ਵਿਸ਼ੇਸ਼ ਤੱਥ ਪੂਰਾ ਨਾਮ, ਸੰਖੇਪ ...
ਪੂਰਾ ਨਾਮ | ਰੀਡਿੰਗ ਫੁੱਟਬਾਲ ਕਲੱਬ | ||
---|---|---|---|
ਸੰਖੇਪ | ਰਾਇਲਜ਼ | ||
ਸਥਾਪਨਾ | 1871 | ||
ਮੈਦਾਨ | ਮਾਦੇਜਸਕਿ ਸਟੇਡੀਅਮ ਰੀਡਿੰਗ | ||
ਸਮਰੱਥਾ | 24,151[1] | ||
ਪ੍ਰਧਾਨ | ਜੋਹਨ ਮਾਦੇਜਸਕਿ | ||
ਪ੍ਰਬੰਧਕ | ਨਾਇਜ਼ਲ ਅਦਕਿਨਸ | ||
ਲੀਗ | ਫੁੱਟਬਾਲ ਲੀਗ ਚੈਮਪੀਅਨਸ਼ਿਪ | ||
ਵੈੱਬਸਾਈਟ | Club website | ||
| |||
ਬੰਦ ਕਰੋ