ਰੀਮ ਸ਼ੇਖ
From Wikipedia, the free encyclopedia
ਰੀਮ ਸਮੀਰ ਸ਼ੇਖ ਇੱਕ ਭਾਰਤੀ ਅਭਿਨੇਤਰੀ ਹੈ, ਜੋ ਭਾਰਤੀ ਟੈਲੀਵਿਜ਼ਨ ਅਤੇ ਹਿੰਦੀ ਸਿਨੇਮਾ ਵਿੱਚ ਆਪਣੇ ਕੰਮਾਂ ਲਈ ਜਾਣੀ ਜਾਂਦੀ ਹੈ। ਉਸ ਦੇ ਸਭ ਤੋਂ ਮਹੱਤਵਪੂਰਨ ਕੰਮ ਵਿੱਚ ਸ਼ਾਮਲ ਹਨ ਨਾ ਬੋਲੇ ਤੁਮ ਨਾ ਮੈਂ ਕੁਝ ਕਹਾ, ਚੱਕਰਵਰਤੀਨ ਅਸ਼ੋਕ ਸਮਰਾਟ, ਤੁਝਸੇ ਹੈ ਰਾਬਤਾ, ਗੁਲ ਮਕਈ ਅਤੇ ਫਨਾ: ਇਸ਼ਕ ਮੈਂ ਮਰਜਾਵਾਂ।