ਰੁਸਤਮ-ਸੋਹਰਾਬFrom Wikipedia, the free encyclopedia ਰੁਸਤਮ-ਸੋਹਰਾਬ[1][2] ਈਸਾ ਤੋਂ ਚਾਰ ਸੌ ਸਾਲ ਪਹਿਲਾਂ ਦੀ ਇੱਕ ਕਹਾਣੀ ਹੈ। ਰੁਸਤਮ ਅਤੇ ਸੋਹਰਾਬ ਦੀ ਤ੍ਰਾਸਦੀ, ਫ਼ਾਰਸੀ ਕਵੀ ਫਿਰਦੌਸੀ ਦੇ 10ਵੀਂ ਸਦੀ ਚ ਫ਼ਾਰਸੀ ਵਿੱਚ ਲਿਖੇ ਮਹਾਂਕਾਵਿ, ਸ਼ਾਹਨਾਮਾ[3] ਵਿਚੋਂ ਹੈ। ਇਹ ਹੀਰੋ ਰੁਸਤਮ ਅਤੇ ਉਸ ਦੇ ਪੁੱਤਰ, ਸੋਹਰਾਬ ਦੀ ਦੁਖਦਾਈ ਕਹਾਣੀ ਹੈ। Persian manuscript painting:Rustam laments for Suhrab
ਰੁਸਤਮ-ਸੋਹਰਾਬ[1][2] ਈਸਾ ਤੋਂ ਚਾਰ ਸੌ ਸਾਲ ਪਹਿਲਾਂ ਦੀ ਇੱਕ ਕਹਾਣੀ ਹੈ। ਰੁਸਤਮ ਅਤੇ ਸੋਹਰਾਬ ਦੀ ਤ੍ਰਾਸਦੀ, ਫ਼ਾਰਸੀ ਕਵੀ ਫਿਰਦੌਸੀ ਦੇ 10ਵੀਂ ਸਦੀ ਚ ਫ਼ਾਰਸੀ ਵਿੱਚ ਲਿਖੇ ਮਹਾਂਕਾਵਿ, ਸ਼ਾਹਨਾਮਾ[3] ਵਿਚੋਂ ਹੈ। ਇਹ ਹੀਰੋ ਰੁਸਤਮ ਅਤੇ ਉਸ ਦੇ ਪੁੱਤਰ, ਸੋਹਰਾਬ ਦੀ ਦੁਖਦਾਈ ਕਹਾਣੀ ਹੈ। Persian manuscript painting:Rustam laments for Suhrab