ਰੂਬੀ ਬ੍ਰਿਜਸ
From Wikipedia, the free encyclopedia
ਰੂਬੀ ਨੈਲ ਬ੍ਰਿਜੇਸ ਹਾਲ (ਜਨਮ 8 ਸਤੰਬਰ 1954) ਇੱਕ ਅਮਰੀਕੀ ਸਮਾਜ ਸੇਵਕ ਹੈ ਜੋ ਅਜਿਹੀ ਪਹਿਲੀ ਕਾਲੀ ਬੱਚੀ ਸੀ ਜਿਸਨੇ ਗੋਰਿਆਂ ਦੇ ਸਕੂਲ ਵਿੱਚ ਪੜ੍ਹਾਈ ਕੀਤੀ।[1] ਇਸਨੇ ਵਿਲੀਅਮ ਫਰੈਂਟਜ਼ ਐਲੀਮੈਂਟਰੀ ਸਕੂਲ ਵਿੱਚ ਸਿੱਖਿਆ ਪ੍ਰਾਪਤ ਕੀਤੀ।[2][3] ਉਹ 1964 ਦੀ ਪੇਂਟਿੰਗ ਦਾ ਵਿਸ਼ਾ ਹੈ, ਨਾਰਮਨ ਰਾਕਵੈਲ ਦੁਆਰਾ "ਦ ਪ੍ਰਾਬਲਮ ਵੀ ਆਲ ਲਿਵ ਵਿਦ" ਬਣਾਈ ਗਈ ਸੀ।
ਵਿਸ਼ੇਸ਼ ਤੱਥ ਰੂਬੀ ਬ੍ਰਿਜੇਸ, ਜਨਮ ...
ਰੂਬੀ ਬ੍ਰਿਜੇਸ | |
---|---|
ਜਨਮ | (1954-09-08) ਸਤੰਬਰ 8, 1954 (ਉਮਰ 69) ਟਾਇਲਰਟਾਊਨ, ਮਿਸੀਸਿਪੀ, ਅਮਰੀਕਾ |
ਪੇਸ਼ਾ | ਸਮਾਜ ਸੇਵਕ |
ਵੈੱਬਸਾਈਟ | www |
ਬੰਦ ਕਰੋ