ਲਿਏਂਡਰ ਪੇਸ
ਭਾਰਤੀ ਟੈਨਿਸ ਖਿਡਾਰੀ / From Wikipedia, the free encyclopedia
ਲਿਏਂਡਰ ਅਦ੍ਰਿਆਂ ਪੇਸ (ਜਨਮ 17 ਜੂਨ 1973) ਇੱਕ ਭਾਰਤੀ ਟੈਨਿਸ ਖਿਡਾਰੀ ਹੈ। ਲਿਏਂਦਰ ਪੇਸ ਦੁਨੀਆ ਦੇ ਡਬਲਸ (ਟੈਨਿਸ) ਮੈਚਾਂ ਦੇ ਸਰਵੋਤਮ ਖਿਡਾਰੀਆਂ ਵਿੱਚੋਂ ਇੱਕ ਹੈ।
ਵਿਸ਼ੇਸ਼ ਤੱਥ ਦੇਸ਼, ਰਹਾਇਸ਼ ...
ਦੇਸ਼ | ਭਾਰਤ |
---|---|
ਰਹਾਇਸ਼ | ਮੁੰਬਈ, ਮਹਾਂਰਾਸ਼ਟਰ, ਭਾਰਤ |
ਜਨਮ | (1973-06-17) 17 ਜੂਨ 1973 (ਉਮਰ 50) ਕੋਲਕਾਤਾ, ਪੱਛਮੀ ਬੰਗਾਲ, ਭਾਰਤ |
ਪ੍ਰੋਫੈਸ਼ਨਲ ਖੇਡਣਾ ਕਦੋਂ ਸ਼ੁਰੂ ਕੀਤਾ | 1991 |
ਅੰਦਾਜ਼ | ਸੱਜੂ |
ਇਨਾਮ ਦੀ ਰਾਸ਼ੀ | $8,177,810 |
ਕਰੀਅਰ ਰਿਕਾਰਡ | 101–99 |
ਕਰੀਅਰ ਟਾਈਟਲ | 1 |
ਸਭ ਤੋਂ ਵੱਧ ਰੈਂਕ | ਨੰ. 73 (24 ਅਗਸਤ 1998) |
ਆਸਟ੍ਰੇਲੀਅਨ ਓਪਨ | 2 (1997, 2000) |
ਫ੍ਰੈਂਚ ਓਪਨ | 2 (1997) |
ਵਿੰਬਲਡਨ ਟੂਰਨਾਮੈਂਟ | 2 (2001) |
ਯੂ. ਐਸ. ਓਪਨ | 3 (1997) |
ਉਲੰਪਿਕ ਖੇਡਾਂ | ਕਾਂਸੀ ਦਾ ਤਮਗਾ (1996 ਓਲੰਪਿਕ ਖੇਡਾਂ) |
ਕੈਰੀਅਰ ਰਿਕਾਰਡ | 714–390 |
ਕੈਰੀਅਰ ਟਾਈਟਲ | 55 |
ਉਚਤਮ ਰੈਂਕ | ਨੰ. 1 (21 ਜੂਨ 1999) |
ਹੁਣ ਰੈਂਕ | ਨੰ. 46 (6 ਜੂਨ 2016) |
ਆਸਟ੍ਰੇਲੀਅਨ ਓਪਨ | W (2012) |
ਫ੍ਰੈਂਚ ਓਪਨ | W (1999, 2001, 2009) |
ਵਿੰਬਲਡਨ ਟੂਰਨਾਮੈਂਟ | W (1999) |
ਯੂ. ਐਸ. ਓਪਨ | W (2006, 2009, 2013) |
ਹੋਰ ਡਬਲ ਟੂਰਨਾਮੈਂਟ | |
ਏਟੀਪੀ ਵਿਸ਼ਵ ਟੂਰ | F (1997, 1999, 2000, 2005) |
ਉਲੰਪਿਕਸ ਖੇਡਾਂ | SF – 4 |
ਕੈਰੀਅਰ ਟਾਈਟਲ | 10 |
ਆਸਟ੍ਰੇਲੀਅਨ ਓਪਨ | W (2003, 2010, 2015) |
ਫ੍ਰੈਂਚ ਓਪਨ | W (2016) |
ਵਿੰਬਲਡਨ ਟੂਰਨਾਮੈਂਟ | W (1999, 2003, 2010, 2015) |
ਯੂ. ਐਸ. ਓਪਨ | W (2008, 2015) |
ਹੋਰ ਮਿਕਸ ਡਬਲ ਟੂਰਨਾਮੈਂਟ | |
ਉਲੰਪਿਕ ਖੇਡਾਂ | QF (2012) |
ਡੇਵਿਸ ਕੱਪ | SF (1993) |
Last updated on: 1 ਫਰਵਰੀ 2016
ਲਿਏਂਡਰ ਪੇਸ ਦੇ ਦਸਤਖ਼ਤ. |
ਬੰਦ ਕਰੋ
ਉਸਨੇ ਹੁਣ ਤੱਕ ਅੱਠ ਡਬਲਸ ਅਤੇ ਦਸ ਮਿਕਸ-ਡਬਲਸ ਗਰੈਂਡ ਸਲੈਮ ਟਾਈਟਲ ਜਿੱਤੇ ਹਨ। ਉਹ 1999 ਅਤੇ 2010 ਵਿੱਚ ਡਬਲਸ ਅਤੇ ਮਿਕਸ-ਡਬਲਸ ਵਿੱਚ ਵਿੰਬਲਡਨ ਕੱਪ ਵੀ ਜਿੱਤ ਚੁੱਕਾ ਹੈ। 2010 ਵਿੱਚ ਪਿਛਲੇ ਤੀਹ ਸਾਲਾਂ ਵਿੱਚ ਮਿਕਸ-ਡਬਲਸ ਵਿੱਚ ਵਿੰਬਲਡਨ ਕੱਪ ਜਿੱਤਣ ਵਾਲਾ ਉਹ ਦੂਸਰਾ (ਰਾਡ ਲੇਵਰ ਤੋਂ ਬਾਅਦ) ਖਿਡਾਰੀ ਸੀ।[1]