ਲਿਥੁਆਨੀਆਈ ਭਾਸ਼ਾ
From Wikipedia, the free encyclopedia
ਲਿਥੁਆਨੀਆਈ ਭਾਸ਼ਾ (lietuvių kalba ) ਲਿਥੁਆਨੀਆ ਦੀ ਸਰਕਾਰੀ ਭਾਸ਼ਾ ਹੈ ਅਤੇ ਯੂਰਪੀ ਸੰਘ ਦੀ ਇੱਕ ਮਾਨਤਾ ਪ੍ਰਾਪਤ ਭਾਸ਼ਾ ਹੈ। ਇਸਨੂੰ ਲਿਥੁਆਨੀਆ ਵਿੱਚ ਤਕਰੀਬਨ 29 ਲੱਖ ਲੋਕ[2] ਅਤੇ ਹੋਰਨਾਂ ਦੇਸ਼ਾਂ ਵਿੱਚ ਤਕਰੀਬਨ 200,000 ਲੋਕ ਬੋਲਦੇ ਹਨ। ਇਸਨੂੰ ਲਾਤੀਨੀ ਲਿਪੀ ਵਿੱਚ ਲਿਖਿਆ ਜਾਂਦਾ ਹੈ। .[3]
ਵਿਸ਼ੇਸ਼ ਤੱਥ ਲਿਥੁਆਨੀਆਈ, ਜੱਦੀ ਬੁਲਾਰੇ ...
ਲਿਥੁਆਨੀਆਈ | |
---|---|
lietuvių kalba | |
ਜੱਦੀ ਬੁਲਾਰੇ | ਲਿਥੁਆਨੀਆ |
Native speakers | 30 ਲੱਖ (2012)[1] |
Default
| |
ਲਿਖਤੀ ਪ੍ਰਬੰਧ | ਲਾਤੀਨੀ ਲਿਪੀ |
ਅਧਿਕਾਰਤ ਸਥਿਤੀ | |
ਵਿੱਚ ਸਰਕਾਰੀ ਭਾਸ਼ਾ | ਲਿਥੁਆਨੀਆ ਯੂਰਪੀ ਸੰਘ |
ਭਾਸ਼ਾ ਦਾ ਕੋਡ | |
ਆਈ.ਐਸ.ਓ 639-1 | lt |
ਆਈ.ਐਸ.ਓ 639-2 | lit |
ਆਈ.ਐਸ.ਓ 639-3 | Either:lit – ਆਧੁਨਿਕ ਲਿਥੁਆਨੀਆਈolt – ਪੁਰਾਣੀ ਲਿਥੁਆਨੀਆਈ |
Glottolog | lith1251 |
ਭਾਸ਼ਾਈਗੋਲਾ | 54-AAA-a |
ਬੰਦ ਕਰੋ