ਲੇਵੀ ਸਤਰੋਸ
From Wikipedia, the free encyclopedia
ਕਲਾਦ ਲੇਵੀ ਸਤਰੋਸ (28 ਨਵੰਬਰ 1908-30 ਅਕਤੂਬਰ 2009)[1][2][3] ਇੱਕ ਫਰਾਂਸੀਸੀ ਮਾਨਵ ਵਿਗਿਆਨੀ ਅਤੇ ਨਸਲ ਵਿਗਿਆਨੀ ਸੀ। ਉਸ ਨੂੰ ਜੇਮਜ਼ ਜੌਰਜ ਫ੍ਰੇਜ਼ਰ ਦੇ ਨਾਲ "ਆਧੁਨਿਕ ਮਾਨਵ ਵਿਗਿਆਨ ਦੇ ਪਿਤਾ" ਕਿਹਾ ਜਾਂਦਾ ਹੈ। ਉਸਨੇ ਤਰਕ ਦਿੱਤਾ ਕਿ ਜੰਗਲੀ ਮਨ ਅਤੇ ਸੱਭਿਆ ਮਨ ਦੀ ਸੰਰਚਨਾ ਵਿੱਚ ਕੋਈ ਅੰਤਰ ਨਹੀਂ ਅਤੇ ਮਨੁੱਖੀ ਵਿਸ਼ੇਸ਼ਤਾਵਾਂ ਹਰ ਜਗ੍ਹਾ ਸਮਾਨ ਹਨ।[4][5]
ਵਿਸ਼ੇਸ਼ ਤੱਥ ਕਲੌਡ ਲੇਵੀ ਸਤਰੋਸ, ਜਨਮ ...
ਕਲੌਡ ਲੇਵੀ ਸਤਰੋਸ | |
---|---|
ਜਨਮ | 28 ਨਵੰਬਰ 1908 ਬਰਸਲਜ, ਬੈਲਜੀਅਮ |
ਮੌਤ | 30 ਅਕਤੂਬਰ 2009 ਪੈਰਿਸ, ਫਰਾਂਸ |
ਸਕੂਲ | ਸੰਰਚਨਾਵਾਦ |
ਮੁੱਖ ਰੁਚੀਆਂ | ਮਾਨਵ ਵਿਗਿਆਨ ਸਮਾਜ ਭਾਈਚਾਰਾ ਭਾਸ਼ਾ ਵਿਗਿਆਨ |
ਮੁੱਖ ਵਿਚਾਰ | ਸੰਰਚਨਾਵਾਦ ਮਿਥ-ਲੇਖਣ Culinary triangle Bricolage |
ਪ੍ਰਭਾਵਿਤ ਕਰਨ ਵਾਲੇ
| |
ਪ੍ਰਭਾਵਿਤ ਹੋਣ ਵਾਲੇ
| |
ਦਸਤਖ਼ਤ | |
ਬੰਦ ਕਰੋ