ਲੈਤਸੀਗਰੁੰਤ
From Wikipedia, the free encyclopedia
ਲੈਤਸੀਗਰੁੰਤ, ਜ਼ਿਊਰਿਖ, ਸਵਿਟਜ਼ਰਲੈਂਡ ਵਿੱਚ ਸਥਿੱਤ ਇੱਕ ਫੁੱਟਬਾਲ ਸਟੇਡੀਅਮ ਹੈ। ਇਹ ਐੱਫ਼. ਸੀ. ਜ਼ਿਊਰਿਖ[4] ਅਤੇ ਗ੍ਰਸਹੋਪਰ ਕਲੱਬ ਜ਼ਿਊਰਿਖ[5] ਦਾ ਘਰੇਲੂ ਮੈਦਾਨ ਹੈ, ਜਿਸ ਵਿੱਚ 26,104 ਲੋਕਾਂ ਦੇ ਬੈਠਣ ਦੀ ਸਮਰੱਥਾ ਹੈ।[6]
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
ਵਿਸ਼ੇਸ਼ ਤੱਥ ਲੈਤਸੀਗਰੁੰਤ ਸਟੇਡੀਅਮ, ਟਿਕਾਣਾ ...
ਲੈਤਸੀਗਰੁੰਤ ਸਟੇਡੀਅਮ | |
---|---|
ਟਿਕਾਣਾ | ਜ਼ਿਊਰਿਖ, ਸਵਿਟਜ਼ਰਲੈਂਡ |
ਗੁਣਕ | 47°22′58.06″N 8°30′15.71″E |
ਉਸਾਰੀ ਦੀ ਸ਼ੁਰੂਆਤ | 15 ਨਵੰਬਰ 2005 |
ਉਸਾਰੀ ਮੁਕੰਮਲ | 2006–2007[1] |
ਖੋਲ੍ਹਿਆ ਗਿਆ | 30 ਅਗਸਤ 2007[2] |
ਮਾਲਕ | ਜ਼ਿਊਰਿਖ ਸ਼ਹਿਰ |
ਚਾਲਕ | ਜ਼ਿਊਰਿਖ ਸ਼ਹਿਰ |
ਉਸਾਰੀ ਦਾ ਖ਼ਰਚਾ | CHF 12,00,00,000 |
ਸਮਰੱਥਾ | 26,104[3] |
ਮਾਪ | 105 x 68 ਮੀਟਰ |
ਕਿਰਾਏਦਾਰ | |
ਐੱਫ਼. ਸੀ. ਜ਼ਿਊਰਿਖ ਗ੍ਰਸਹੋਪਰ ਕਲੱਬ ਜ਼ਿਊਰਿਖ |
ਬੰਦ ਕਰੋ