ਲੰਗਕਾਵੀ
From Wikipedia, the free encyclopedia
ਲੰਗਕਾਵੀ (ਮਲਾ: Langkawi Permata Kedah) ਅੰਡਮਾਨ ਸਾਗਰ ਵਿੱਚ ਸਥਿਤ ਮਲੇਸ਼ਿਆ ਦਾ ਇੱਕ ਦੀਪਸਮੂਹ ਹੈ ਜੋ ਸੈਰ ਲਈ ਜਾਣਿਆ ਜਾਂਦਾ ਹੈ। ਇਸ ਵਿੱਚ ੧੦੪ ਟਾਪੂ ਹਨ, ਜੋ ਮਲੇਸ਼ਿਆ ਦੀ ਮੁੱਖ ਭੂਮੀ ਤੋਂ ੩੦ ਕਿਮੀ ਉੱਤਰ-ਪੱਛਮ ਵਿੱਚ ਸਥਿਤ ਹਨ। ਜਦੋਂ ਸਮੁੰਦਰ ਦਾ ਪਾਣੀ ਉਤਾਰ ਉੱਤੇ ਹੁੰਦਾ ਹੈ ਤਾਂ ਪੰਜ ਹੋਰ ਟਾਪੂ ਸਤ੍ਹਾ ਉੱਤੇ ਆ ਜਾਂਦੇ ਹਨ। ਇਹ ਮਲੇਸ਼ਿਆ ਦੇ ਕੇਦਾਹ ਰਾਜ ਦਾ ਭਾਗ ਹੈ। ਇਨ੍ਹਾਂ ਟਾਪੂਆਂ ਦਾ ਕੁਲ ਖੇਤਰਫਲ ੫੨੮ ਵਰਗ ਕਿਮੀ ਹੈ। ਪੂਰੇ ਦੀਪਸਮੂਹ ਵਿੱਚ ਇੱਕ ਟਾਪੂ ਹੋਰ ਸਾਰੇ ਟਾਪੂਆਂ ਨਾਲੋਂ ਕਿਤੇ ਜਿਆਦਾ ਵੱਡਾ ਹੈ ਅਤੇ ਉਸਦਾ ਨਾਮ ਵੀ ਲੰਗਕਾਵੀ ਟਾਪੂ ਹ।[1]
ਵਿਸ਼ੇਸ਼ ਤੱਥ ਲੰਗਕਾਵੀ, ਕੇਦਾਹ ਦਾ ਜਵਾਹਰ Langkawi Permata Kedahلڠكاوي ڤرمات قدح, Country ...
ਲੰਗਕਾਵੀ, ਕੇਦਾਹ ਦਾ ਜਵਾਹਰ
Langkawi Permata Kedah لڠكاوي ڤرمات قدح | |
---|---|
ਮਾਟੋ: Bandaraya Pelancongan (English: City of Tourism) | |
Country | ਫਰਮਾ:Country data ਮਲੇਸ਼ਿਆ |
State | ਫਰਮਾ:Country data ਕੇਦਾਹ |
Establishment | 1957 |
Granted municipal status | 2001 |
ਸਰਕਾਰ | |
• Yang Di-Pertua (Mayor) | Abdul Bari bin Abdullah |
ਖੇਤਰ | |
• ਕੁੱਲ | 478.5 km2 (184.7 sq mi) |
ਆਬਾਦੀ (2010) | |
• ਕੁੱਲ | 94,777 |
• ਘਣਤਾ | 200/km2 (510/sq mi) |
ਸਮਾਂ ਖੇਤਰ | ਯੂਟੀਸੀ+8 (MST) |
• ਗਰਮੀਆਂ (ਡੀਐਸਟੀ) | Not observed |
Postal code | 07xxx |
International dialling code prefix | +6049 (landline only) |
ਵੈੱਬਸਾਈਟ | mplbp |
ਬੰਦ ਕਰੋ