ਵਾਲ ਸਟਰੀਟ
ਮੈਨਹਟਨ ਚ ਇੱਕ ਗਲੀ / From Wikipedia, the free encyclopedia
ਵਾਲ ਸਟਰੀਟ ਇੱਕ 0.7 ਮੀਲ (1.1 ਕਿ.ਮੀ.) ਅਤੇ ਅੱਠ ਬਲਾਕ (ਮੁਹੱਲੇ) ਲੰਮੀ ਗਲੀ ਹੈ ਜੋ ਨਿਊਯਾਰਕ ਸ਼ਹਿਰ ਦੇ ਮਾਲੀ ਜ਼ਿਲ੍ਹੇ ਵਿਚਲੇ ਹੇਠਲੇ ਮੈਨਹੈਟਨ ਵਿੱਚ ਈਸਟ ਰਿਵਰ ਦੇ ਕੰਢੇ ਬਰਾਡਵੇ ਤੋਂ ਸਾਊਥ ਸਟਰੀਟ ਤੱਕ ਪੱਛਮੋਂ-ਪੂਰਬ ਜਾਂਦੀ ਹੈ।[2] ਸਮਾਂ ਪੈਂਦੇ ਇਹ ਨਾਂ ਸੰਯੁਕਤ ਰਾਜ ਦੇ ਸਾਰੇ ਮਾਲੀ ਬਜ਼ਾਰਾਂ ਦਾ ਇੱਕ ਸਾਂਝਾ ਨਾਂ ਹੋ ਨਿੱਬੜਿਆ ਹੈ (ਭਾਵੇਂ ਮਾਲੀ ਕੰਪਨੀਆਂ ਇਮਾਰਤੀ ਤੌਰ ਉੱਤੇ ਇੱਥੇ ਨਹੀਂ ਹਨ)।[3]
ਵਿਕੀਮੀਡੀਆ ਕਾਮਨਜ਼ ਉੱਤੇ ਵਾਲ ਸਟਰੀਟ ਨਾਲ ਸਬੰਧਤ ਮੀਡੀਆ ਹੈ।