ਵਿਸ਼ਵ ਸੰਸਕ੍ਰਿਤ ਕਾਨਫ਼ਰੰਸ
From Wikipedia, the free encyclopedia
ਵਿਸ਼ਵ ਸੰਸਕ੍ਰਿਤ ਕਾਨਫਰੰਸ ਵਿਸ਼ਵ ਪੱਧਰ 'ਤੇ ਵੱਖ-ਵੱਖ ਸਥਾਨਾਂ 'ਤੇ ਆਯੋਜਿਤ ਇੱਕ ਅੰਤਰਰਾਸ਼ਟਰੀ ਕਾਨਫਰੰਸ ਹੈ। ਇਹ ਉੱਤਰੀ ਅਮਰੀਕਾ, ਯੂਰਪ, ਏਸ਼ੀਆ ਅਤੇ ਆਸਟ੍ਰੇਲੀਆ ਵਿੱਚ ਆਯੋਜਿਤ ਕੀਤਾ ਗਿਆ ਹੈ। 1972 ਦੀ ਦਿੱਲੀ ਅੰਤਰਰਾਸ਼ਟਰੀ ਸੰਸਕ੍ਰਿਤ ਕਾਨਫਰੰਸ ਨੂੰ ਪਹਿਲੀ ਵਿਸ਼ਵ ਸੰਸਕ੍ਰਿਤ ਕਾਨਫਰੰਸ ਮੰਨਿਆ ਜਾਂਦਾ ਹੈ। ਹੁਣ ਤੱਕ ਇਹ ਭਾਰਤ ਵਿੱਚ ਚਾਰ ਵਾਰ (1972, 1981, 1997, 2012) ਹੋ ਚੁੱਕੀ ਹੈ।[1]