ਵੇਲੂ ਨਾਚਿਆਰ
From Wikipedia, the free encyclopedia
ਰਾਣੀ ਵੇਲੂ ਨਾਚਿਆਰ (3 ਜਨਵਰੀ 1730 – 25 ਦਸੰਬਰ 1796) ਅੰ. 1780–1790 ਤੱਕ ਸਿਵਾਂਗਾ ਅਸਟੇਟ ਦੀ ਰਾਣੀ ਸੀ। ਉਹ ਭਾਰਤ ਵਿੱਚ ਬ੍ਰਿਟਿਸ਼ ਬਸਤੀਵਾਦੀ ਸੱਤਾ ਦੇ ਖਿਲਾਫ ਲੜਨ ਪਹਿਲੀ ਪਹਿਲੀ ਰਾਣੀ ਸੀ।[2][3] ਉਹ ਤਾਮਿਲਾਂ ਦੁਆਰਾ ਬਤੌਰਵੀਰਾਮਾਂਗੀ ("ਬਹਾਦੁਰ ਔਰਤ") ਜਾਣੀ ਜਾਂਦੀ ਹੈ।[ਹਵਾਲਾ ਲੋੜੀਂਦਾ]
ਵਿਸ਼ੇਸ਼ ਤੱਥ ਰਾਣੀ ਵੇਲੂ ਨਾਚਿਆਰ, ਸ਼ਾਸਨ ਕਾਲ ...
ਰਾਣੀ ਵੇਲੂ ਨਾਚਿਆਰ | |
---|---|
ਸਿਵਾਗੰਗੀ ਦੀ ਰਾਣੀ ਰਾਮਾਨਾਥਪੁਰਮ ਦੀ ਰਾਜਕੁਮਾਰੀ | |
ਸ਼ਾਸਨ ਕਾਲ | c. 1780-c. 1790[1] |
ਵਾਰਸ | ਵੇੱਲਾਸੀ[1] |
ਜਨਮ | 3 ਜਨਵਰੀ 1730 ਰਾਮਨਾਥਪੁਰਮ, ਤਾਮਿਲਨਾਡੂ, ਭਾਰਤ |
ਮੌਤ | 25 December 1796 (1796-12-26) (aged 66) ਸਿਵਾਗੰਗਾ, ਤਾਮਿਲਨਾਡੁ, ਭਾਰਤ |
ਪਿਤਾ | ਚੇੱਲਾਮੁਤੁ ਵਿਜੈਰਾਗੁਨਤਾ ਸੇਥੁਪਾਠੀ |
ਮਾਤਾ | ਰਾਣੀ ਸਕਾਂਧੀਮੁਥਲ |
ਧਰਮ | ਹਿੰਦੂ-ਸਿਵਮ |
ਬੰਦ ਕਰੋ