ਵੈਸਟਫ਼ਾਲਨ ਸਟੇਡੀਅਮ
From Wikipedia, the free encyclopedia
ਵੈਸਟਫਲੇਨ ਸਟੇਡੀਅਮ, ਇਸ ਨੂੰ ਡਾਰਟਮੰਡ, ਜਰਮਨੀ ਵਿੱਚ ਸਥਿਤ ਇੱਕ ਫੁੱਟਬਾਲ ਸਟੇਡੀਅਮ ਹੈ। ਇਹ ਬੋਰੁਸਿਯਾ ਡਾਰਟਮੰਡ ਦਾ ਘਰੇਲੂ ਮੈਦਾਨ ਹੈ, ਜਿਸ ਵਿੱਚ 81,264 (ਲੀਗ ਮੈਚ) ਅਤੇ 65,590 (ਅੰਤਰਰਾਸ਼ਟਰੀ ਮੈਚ)[4] ਲੋਕਾਂ ਦੇ ਬੈਠਣ ਦੀ ਸਮਰੱਥਾ ਹੈ।
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
ਵਿਸ਼ੇਸ਼ ਤੱਥ ਸਿਗਨਲ ਇਦੁਨ ਪਾਰਕ, ਪੂਰਾ ਨਾਂ ...
ਸਿਗਨਲ ਇਦੁਨ ਪਾਰਕ | |
---|---|
ਪੂਰਾ ਨਾਂ | ਵੈਸਟਫਲੇਨ ਸਟੇਡੀਅਮ ਸਿਗਨਲ ਇਦੁਨ ਪਾਰਕ |
ਪੁਰਾਣੇ ਨਾਂ | ਵੈਸਟਫਲੇਨ ਸਟੇਡੀਅਮ |
ਟਿਕਾਣਾ | ਡਾਰਟਮੰਡ, ਜਰਮਨੀ |
ਉਸਾਰੀ ਮੁਕੰਮਲ | 1971–1974 |
ਖੋਲ੍ਹਿਆ ਗਿਆ | 2 ਅਪਰੈਲ 1974 |
ਮਾਲਕ | ਬੋਰੁਸਿਯਾ ਡਾਰਟਮੰਡ[1] |
ਚਾਲਕ | ਬੋਰੁਸਿਯਾ ਡਾਰਟਮੰਡ |
ਸਮਰੱਥਾ | 81,264(ਲੀਗ ਮੈਚ)[2] 65,590 (ਅੰਤਰਰਾਸ਼ਟਰੀ ਮੈਚ)[3] |
ਵੀ.ਆਈ.ਪੀ. ਸੂਟ | 11 |
ਮਾਪ | 105 × 68 ਮੀਟਰ |
ਕਿਰਾਏਦਾਰ | |
ਬੋਰੁਸਿਯਾ ਡਾਰਟਮੰਡ |
ਬੰਦ ਕਰੋ