ਸਚਿੰਦਰ ਨਾਥ ਸਾਨਿਯਾਲ
From Wikipedia, the free encyclopedia
ਸਚਿੰਦਰ ਨਾਥ ਸਾਨਿਆਲ (3 ਅਪ੍ਰੈਲ 1890 - 7 ਫਰਵਰੀ 1942) ਇੱਕ ਭਾਰਤੀ ਕ੍ਰਾਂਤੀਕਾਰੀ ਅਤੇ ਹਿੰਦੁਸਤਾਨ ਰਿਪਬਲਿਕਨ ਆਰਮੀ (HRA, ਜੋ 1928 ਤੋਂ ਬਾਅਦ ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ ਬਣ ਗਿਆ) ਦਾ ਸਹਿ-ਸੰਸਥਾਪਕ ਸੀ, ਜਿਸਨੂੰ ਭਾਰਤ ਵਿੱਚ ਬ੍ਰਿਟਿਸ਼ ਸਾਮਰਾਜ ਦੇ ਖਿਲਾਫ ਹਥਿਆਰਬੰਦ ਵਿਰੋਧ ਲਈ ਬਣਾਇਆ ਗਿਆ ਸੀ।. ਉਹ ਚੰਦਰ ਸ਼ੇਖਰ ਆਜ਼ਾਦ, ਜਤਿੰਦਰ ਨਾਥ ਦਾਸ, ਅਤੇ ਭਗਤ ਸਿੰਘ ਵਰਗੇ ਕ੍ਰਾਂਤੀਕਾਰੀਆਂ ਦੇ ਸਲਾਹਕਾਰ ਅਤੇ ਮਾਰਗ ਦਰਸ਼ਕ ਸਨ।
ਵਿਸ਼ੇਸ਼ ਤੱਥ ਸਚਿੰਦਰ ਨਾਥ ਸਾਨਿਯਾਲ, ਜਨਮ ...
ਸਚਿੰਦਰ ਨਾਥ ਸਾਨਿਯਾਲ | |
---|---|
ਜਨਮ | (1890-04-03)3 ਅਪ੍ਰੈਲ 1890 |
ਮੌਤ | 7 ਫਰਵਰੀ 1942(1942-02-07) (ਉਮਰ 51) ਗੋਰਖਪੁਰ, ਸੰਯੁਕਤ ਪ੍ਰਾਂਤ, ਬਰਤਾਨਵੀ ਰਾਜ |
ਪੇਸ਼ਾ | ਇਨਕਲਾਬੀ |
ਜ਼ਿਕਰਯੋਗ ਕੰਮ | A Life of Captivity (ਬੰਦੀ ਜੀਵਨ) |
ਲਹਿਰ | ਅਨੁਸ਼ੀਲਨ ਸਮਿਤੀ ਗ਼ਦਰ ਪਾਰਟੀ ਹਿੰਦੁਸਤਾਨ ਸੋਸ਼ਲਿਸਟ ਰਿਪਬਲੀਕਨ ਐਸੋਸੀਏਸ਼ਨ |
ਅਪਰਾਧਿਕ ਸਜ਼ਾ | ਉਮਰ ਕੈਦ |
ਅਪਰਾਧਿਕ ਸਥਿਤੀ | ਜੇਲ੍ਹ ਵਿੱਚ ਕੈਦੀ |
ਬੰਦ ਕਰੋ