ਸਰਗੀ ਮੇਕਾਰੋਵ (ਆਈਸ ਹਾਕੀ)
From Wikipedia, the free encyclopedia
ਸਰਗੇਈ ਮਿਖਾਇਲੋਵਿਚ ਮਕਾਰੋਵ (ਰੂਸੀ:Сергей Михайлович Макаров; 19 ਜੂਨ 1958 ਨੂੰ ਚੇਲਾਇਬਿੰਸਕ ਵਿੱਚ, ਸੋਵੀਅਤ ਯੂਨੀਅਨ ਵਿੱਚ ਜਨਮਿਆ) ਇੱਕ ਰੂਸੀ ਸਾਬਕਾ ਆਈਸ ਹਾਕੀ ਸੱਜਾ ਵਿੰਗ ਅਤੇ ਦੋ ਵਾਰ ਓਲੰਪਿਕ ਸੋਨ ਤਮਗਾ ਜੇਤੂ ਖਿਡਾਰੀ ਹੈ। 16 ਮੁਲਕਾਂ ਦੇ 56 ਮਾਹਰਾਂ ਦੇ ਇੱਕ ਸਮੂਹ ਦੁਆਰਾ ਕਰਵਾਏ ਸਰਵੇਖਣ ਵਿੱਚ ਉਨ੍ਹਾਂ ਨੂੰ ਇੰਟਰਨੈਸ਼ਨਲ ਆਈਸ ਹਾਕੀ ਫੈਡਰੇਸ਼ਨ ਦੇ (ਆਈਏਐਚਐਫ) ਸੈਂਟੇਨਿਅਲ ਆਲ-ਸਟਾਰ ਟੀਮ ਦੇ ਖਿਡਾਰੀ ਵਜੋਂ ਵੋਟ ਦਿੱਤਾ ਗਿਆ ਸੀ।
ਵਿਸ਼ੇਸ਼ ਤੱਥ ਸਰਗੀ ਮੇਕਾਰੋਵ, ਜਨਮ ...
ਸਰਗੀ ਮੇਕਾਰੋਵ | |||
---|---|---|---|
ਹੌਕੀ ਹਾਲ ਆਫ਼ ਫ਼ੇਮ, 2016 | |||
ਜਨਮ |
(1958-06-19) 19 ਜੂਨ 1958 (ਉਮਰ 65) ਸੋਵੀਅਤ ਯੂਨੀਅਨ | ||
Position | ਰਾਈਟ ਵਿੰਗ | ||
Shot | ਖੱਬਾ | ||
ਰਾਸ਼ਟਰੀ ਟੀਮ | ਫਰਮਾ:Country data URS | ||
NHL Draft | 231st ਓਵਰਆਲ, 1983 | ||
Playing career | 1976–1997 |
ਬੰਦ ਕਰੋ