ਸ਼ਟੇਫ਼ਾਨ ਸਵਾਈਕ (ਜਰਮਨ: [tsvaɪk]; 28 ਨਵੰਬਰ 1881 – 22 ਫਰਵਰੀ 1942) ਇੱਕ ਆਸਟ੍ਰੀਆਈ ਨਾਵਲਕਾਰ, ਨਾਟਕਕਾਰ, ਪੱਤਰਕਾਰ, ਅਤੇ ਜੀਵਨੀਕਾਰ ਸੀ। 1920ਵਿਆਂ, ਅਤੇ 1930ਵਿਆਂ ਵਿੱਚ, ਆਪਣੇ ਸਾਹਿਤਕ ਕੈਰੀਅਰ ਦੀ ਬੁਲੰਦੀ ਸਮੇਂ, ਉਹ ਸੰਸਾਰ ਦੇ ਸਭ ਤੋਂ ਪ੍ਰਸਿੱਧ ਲੇਖਕਾਂ ਵਿੱਚੋਂ ਇੱਕ ਸੀ।[1]
ਵਿਸ਼ੇਸ਼ ਤੱਥ ਸ਼ਟੇਫ਼ਾਨ ਸਵਾਈਕ, ਜਨਮ ...
ਸ਼ਟੇਫ਼ਾਨ ਸਵਾਈਕ |
---|
|
ਜਨਮ | (1881-11-28)28 ਨਵੰਬਰ 1881
|
---|
ਮੌਤ | 22 ਫਰਵਰੀ 1942(1942-02-22) (ਉਮਰ 60)
Petrópolis, Rio de Janeiro, ਬਰਾਜ਼ੀਲ |
---|
ਪੇਸ਼ਾ | ਨਾਵਲਕਾਰ, ਨਾਟਕਕਾਰ, ਪੱਤਰਕਾਰ, ਅਤੇ ਜੀਵਨੀਕਾਰ |
---|
ਲਈ ਪ੍ਰਸਿੱਧ | The Royal Game, Amok, Letter from an Unknown Woman, Confusion |
---|
ਜੀਵਨ ਸਾਥੀ | Friderike Maria von Winternitz (born Burger) (1920–1938; ਤੱਲਾਕ) Lotte Altmann (1939–1942; ਖੁਦ ਦੀ ਮੌਤ) |
---|
ਮਾਤਾ-ਪਿਤਾ | ਮੋਰਿਤਜ਼ ਸ਼ਵਾਇਗ (1845–1926) Ida Brettauer (1854–1938) |
---|
ਰਿਸ਼ਤੇਦਾਰ | ਅਲਫਰੈੱਡ ਸ਼ਵਾਇਗ (1879–1977) (ਭਰਾ) |
---|
|
|
ਬੰਦ ਕਰੋ