ਸ਼ਾਬਾਂ-ਡੈਲਮਾ ਸਟੇਡੀਅਮ
ਬੋਰਡੋ ਵਿੱਚ ਫਰੈਂਚ ਫੁੱਟਬਾਲ ਸਟੇਡੀਅਮ / From Wikipedia, the free encyclopedia
ਸ੍ਟਡ ਛਬਾਨ-ਡੇਲਮਾਸ, ਇਸ ਨੂੰ ਬੋਰਦੋ, ਫ਼ਰਾਂਸ ਵਿੱਚ ਸਥਿਤ ਇੱਕ ਫੁੱਟਬਾਲ ਸਟੇਡੀਅਮ ਹੈ। ਇਹ ਫੁੱਟਬਾਲ ਕਲੱਬ ਗਿਰੋਨਡਿਨਸ ਦੇ ਬੋਰਦੋ ਦਾ ਘਰੇਲੂ ਮੈਦਾਨ ਹੈ[1], ਜਿਸ ਵਿੱਚ ੩੪,੬੯੪[2] ਲੋਕਾਂ ਦੇ ਬੈਠਣ ਦੀ ਸਮਰੱਥਾ ਹੈ।
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
ਵਿਸ਼ੇਸ਼ ਤੱਥ ਸ੍ਟਡ ਛਬਾਨ-ਡੇਲਮਾਸ, ਪੂਰਾ ਨਾਂ ...
ਸ੍ਟਡ ਛਬਾਨ-ਡੇਲਮਾਸ | |
---|---|
ਪੂਰਾ ਨਾਂ | ਸ੍ਟਡ ਛਬਾਨ-ਡੇਲਮਾਸ |
ਟਿਕਾਣਾ | ਬੋਰਦੋ, ਫ਼ਰਾਂਸ |
ਗੁਣਕ | 44°49′45″N 0°35′52″W |
ਉਸਾਰੀ ਮੁਕੰਮਲ | ੧੯੩੦ |
ਖੋਲ੍ਹਿਆ ਗਿਆ | ੧੨ ਜੂਨ ੧੯੩੮[1] |
ਤਲ | ਘਾਹ |
ਸਮਰੱਥਾ | ੩੪,੬੯੪[2] |
ਮਾਪ | ੧੦੫ x ੬੫ ਮੀਟਰ[2] |
ਕਿਰਾਏਦਾਰ | |
ਫੁੱਟਬਾਲ ਕਲੱਬ ਗਿਰੋਨਡਿਨਸ ਦੇ ਬੋਰਦੋ |
ਬੰਦ ਕਰੋ