ਸ਼ੀਗਾ ਨਾਓਯਾ
From Wikipedia, the free encyclopedia
ਸ਼ੀਗਾ ਨਿਓਯਾ (1883-1971) ਜਪਾਨੀ ਸਾਹਿਤ ਦੇ ਉੱਘੇ ਅਤੇ ਮੁੱਢਲੇ ਕਹਾਣੀਕਾਰਾਂ ਵਿਚੋਂ ਇੱਕ ਹੈ। ਸ਼ੀਗਾ ਨਿਓਯਾ ਨਿੱਕੀ ਕਹਾਣੀਆਂ ਤੋਂ ਬਿਨਾਂ ਨਾਵਲ ਵੀ ਲਿਖੇ। ਸ਼ੀਗਾ ਨੇ ਜਪਾਨੀ ਸਾਹਿਤ ਵਿੱਚ ਪ੍ਰਚਲਿਤ ਪ੍ਰਕਿਰਤੀਵਾਦ ਦਾ ਵਿਰੋਧ ਕਰਨ ਤੋਂ ਪ੍ਰੇਰਿਤ ਸੀ।[1]
ਵਿਸ਼ੇਸ਼ ਤੱਥ ਨਿਓਵਾ ਸ਼ੀਗਾ, ਮੂਲ ਨਾਮ ...
ਨਿਓਵਾ ਸ਼ੀਗਾ | |
---|---|
ਮੂਲ ਨਾਮ | 志賀 直哉 |
ਜਨਮ | (1883-02-20)20 ਫਰਵਰੀ 1883 ਈਸ਼ੀਨੋਮਾਕੀ, ਮਿਯਾਗੀ, ਜਪਾਨ |
ਮੌਤ | 21 ਅਕਤੂਬਰ 1971(1971-10-21) (ਉਮਰ 88) ਅਤਾਮੀ, ਸ਼ੀਜ਼ੁਕਾ, ਜਪਾਨ |
ਦਫ਼ਨ ਦੀ ਜਗ੍ਹਾ | ਅਓਯਾਮਾ ਕਬਰਸਤਾਨ,ਟੋਕੀਓ, ਜਪਾਨ |
ਕਿੱਤਾ | ਲੇਖਕ |
ਭਾਸ਼ਾ | ਜਪਾਨੀ |
ਸ਼ੈਲੀ | ਨਿੱਕੀ ਕਹਾਣੀ, ਨਾਵਲ |
ਸਾਹਿਤਕ ਲਹਿਰ | ਆਈ ਨਾਵਲ |
ਬੰਦ ਕਰੋ