ਸਿਰਦਾਰਿਓ ਖੇਤਰ
From Wikipedia, the free encyclopedia
ਸਿਰਦਾਰਿਓ ਖੇਤਰ (ਉਜ਼ਬੇਕ: Sirdaryo viloyati, Сирдарё вилояти) ਉਜ਼ਬੇਕਿਸਤਾਨ ਦਾ ਇੱਕ ਖੇਤਰ ਹੈ ਅਤੇ ਇਸਦੀ ਰਾਜਧਾਨੀ ਗੁਲੀਸਤੋਨ ਹੈ। ਇਹ ਖੇਤਰ ਦੇਸ਼ ਦੇ ਕੇਂਦਰ ਵਿੱਚ ਸਿਰ ਦਰਿਆ ਦੇ ਖੱਬੇ ਕੰਢੇ ਉੱਤੇ ਪੈਂਦਾ ਹੈ। ਇਸਦੀ ਹੱਦ ਕਜ਼ਾਖਸਤਾਨ, ਤਾਜਿਕਸਤਾਨ, ਤਾਸ਼ਕੰਤ ਖੇਤਰ ਅਤੇ ਜਿਜ਼ਾਖ ਖੇਤਰ ਨਾਲ ਲੱਗਦੀ ਹੈ। ਇਸ ਖੇਤਰ ਦਾ ਖੇਤਰਫਲ 5,100 km² ਹੈ, ਅਤੇ ਬਹੁਤਾ ਹਿੱਸਾ ਮਾਰੂਥਲ ਹੈ, ਜਿਸ ਵਿੱਚ ਖੇਤਰ ਦਾ ਵੱਡਾ ਹਿੱਸਾ ਮਿਰਜਾਚੋਲ ਸਤੈਪੀ ਨੇ ਘੇਰਿਆ ਹੋਇਆ ਹੈ। ਇਸ ਖੇਤਰ ਦੀ ਅਬਾਦੀ ਤਕਰੀਬਨ 648100 ਹੈ।[1]
ਵਿਸ਼ੇਸ਼ ਤੱਥ ਸਿਰਦਾਰਿਓ ਖੇਤਰ ਸਿਰਦਾਰਿਓ ਵਿਲੋਇਤੀ, ਦੇਸ਼ ...
ਸਿਰਦਾਰਿਓ ਖੇਤਰ
ਸਿਰਦਾਰਿਓ ਵਿਲੋਇਤੀ | |
---|---|
ਗੁਣਕ: 40°25′N 68°40′E | |
ਦੇਸ਼ | ਉਜ਼ਬੇਕਿਸਤਾਨ |
ਰਾਜਧਾਨੀ | ਗੁਲੀਸਤੋਨ |
ਸਰਕਾਰ | |
• ਹੋਕਿਮ | ਆਸ਼ੂਰੋਵ ਓਏਬੇਕ ਸ਼ੋਦਮੋਨਕੁਲੋਵਿਚ |
ਖੇਤਰ | |
• ਕੁੱਲ | 5,100 km2 (2,000 sq mi) |
ਆਬਾਦੀ (2005) | |
• ਕੁੱਲ | 6,48,100 |
• ਘਣਤਾ | 130/km2 (330/sq mi) |
ਸਮਾਂ ਖੇਤਰ | ਯੂਟੀਸੀ+5 (ਪੂਰਬ) |
• ਗਰਮੀਆਂ (ਡੀਐਸਟੀ) | ਯੂਟੀਸੀ+5 (ਮਾਪਿਆ ਨਹੀਂ ਗਿਆ) |
ISO 3166 ਕੋਡ | UZ-SI |
ਜ਼ਿਲ੍ਹੇ | 9 |
ਸ਼ਹਿਰ | 5 |
ਕਸਬੇ | 6 |
ਪਿੰਡ | 75 |
ਬੰਦ ਕਰੋ