ਸਿਸਟੀਨ ਚੈਪਲ
From Wikipedia, the free encyclopedia
ਸਿਸਟੀਨ ਚੈਪਲ ਵੈਟਿਕਨ ਸਿਟੀ ਵਿੱਚ ਪੋਪ ਦੇ ਅਧਿਕਾਰਿਕ ਨਿਵਾਸ ਸਥਾਨ ਅਪੋਸਟੋਲਿਕ ਪੈਲਸ ਦੀ ਸਭ ਤੋਂ ਪ੍ਰਸਿੱਧ ਚੈਪਲ ਹੈ। ਇਹ ਆਪਣੀ ਉਸਾਰੀ ਕਲਾ ਅਤੇ ਸਜਾਵਟ, ਜੋ ਪੁਨਰ-ਜਾਗਰਣ ਦੌਰ ਦੇ ਚਿੱਤਰਕਾਰ ਮਾਇਕਲਏਂਜਲੋ,ਸਾਂਦਰੋ ਬੋਤੀਚੇਲੀ ਆਦਿ ਦੁਆਰਾ ਫਰੈਸਕੋ ਰਾਹੀਂ ਕੀਤੀ ਗਈ, ਕਰਕੇ ਮਸ਼ਹੂਰ ਹੈ।
ਵਿਸ਼ੇਸ਼ ਤੱਥ ਧਰਮ, ਮਾਨਤਾ ...
| |
---|---|
ਧਰਮ | |
ਮਾਨਤਾ | ਰੋਮਨ ਕੈਥੋਲਿਕ |
ਜ਼ਿਲ੍ਹਾ | Diocese of Rome |
Ecclesiastical or organizational status | ਪਾਪਲ ਉਪਦੇਸ਼ ਹਾਲ |
Leadership | ਪੋਪ ਫਰਾਂਸਿਸ |
ਪਵਿੱਤਰਤਾ ਪ੍ਰਾਪਤੀ | 15 ਅਗਸਤ 1483 |
ਟਿਕਾਣਾ | |
ਟਿਕਾਣਾ | ਵੈਟਿਕਨ ਸਿਟੀ |
ਗੁਣਕ | 41°54′11″N 12°27′16″E |
ਆਰਕੀਟੈਕਚਰ | |
ਆਰਕੀਟੈਕਟ | ਬਾਸੀਓ ਪੋਂਟੇਲੀ, ਗਿਓਵਾਨੀ ਦੇ ਡੋਲਸੀ |
ਕਿਸਮ | ਚਰਚ |
ਨੀਂਹ ਰੱਖੀ | 1473 |
ਮੁਕੰਮਲ | 1481 |
ਵਿਸ਼ੇਸ਼ਤਾਵਾਂ | |
ਲੰਬਾਈ | 40.9 ਮੀ |
Width (nave) | 13.4 ਮੀ |
ਉਚਾਈ (ਅਧਿਕਤਮ) | 20.7 ਮੀ |
UNESCO World Heritage Site | |
Official name: ਵੈਟੀਕਨ ਸ਼ਹਿਰ | |
Type | ਸਭਿਆਚਾਰਕ |
Criteria | i, ii, iv, vi |
Designated | 1984[1] |
Reference no. | 286 |
State Party | Holy See |
Region | Europe and North America |
ਵੈੱਬਸਾਈਟ | |
mv |
ਬੰਦ ਕਰੋ