ਸੇਖੋਂ
ਭਾਰਤੀ ਅਤੇ ਪਾਕਿਸਤਾਨੀ ਕਬੀਲਾ / From Wikipedia, the free encyclopedia
ਸੇਖੋਂ' ਪੰਜਾਥ ਦੇ ਜੱਟਾਂ ਦਾ ਇੱਕ ਗੋਤ ਹੈ। ਜਿਆਦਾਤਰ ਸੇਖੋਂ ਮਾਲਵਾ ਤੇ ਮਾਝਾ ਵਿੱਚ ਰਹਿੰਦੇ ਹਨ ਖਾਸ ਕਰ ਲੁਧਿਆਣਾ ਵਿੱਚ ਮਸ਼ਹੂਰ ਪਿੰਡ ਦਾਖ਼ਾ ਸੇਖੋਂ ਜੱਟਾ ਦਾ ਪਿੰਡ ਹੈ। ਪੰਜਾਬੀ ਲੇਖਕ ਸੰਤ ਸਿੰਘ ਸੇਖੋਂ ਵੀ ਇਸ ਪਿੰਡ ਦੇ ਰਹਿਣ ਵਾਲੇ ਸਨ। ਇਸ ਤੋਂ ਇਲਾਵਾ ਮਾਨਸਾ, ਫਰੀਦਕੋਟ, ਜਲੰਧਰ ਤੇ ਗੁਜਰਾਂਵਾਲਾ ਇਲਾਕਿਆਂ ਵਿੱਚ ਸੇਖੋਂ ਜੱਟਾਂ ਦੀ ਭਰਵੀਂ ਗਿਣਤੀ ਹੈ।
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |