ਹਾਰਵਰਡ ਯੂਨੀਵਰਸਿਟੀ
ਹਾਰਵਰਡ ਯੂਨੀਵਰਸਿਟੀ ਕੈਮਬ੍ਰਿਜ, ਮੈਸੇਚਿਉਸੇਟਸ, ਅਮਰੀਕਾ ਵਿੱਚ ਸਥਿਤ ਇੱਕ ਪ੍ਰਾਈਵੇਟ ਯੂਨੀਵਰਸਿਟੀ ਹੈ। / From Wikipedia, the free encyclopedia
ਹਾਰਵਰਡ ਯੂਨੀਵਰਸਿਟੀ ਕੈਂਬਰਿਜ, ਮੈਸਾਚੂਸਟਸ ਵਿਖੇ ਇੱਕ ਨਿੱਜੀ ਆਇਵੀ ਲੀਗ ਘੋਖ ਯੂਨੀਵਰਸਿਟੀ ਹੈ ਜਿਸਦੇ ਇਤਿਹਾਸ, ਅਸਰ ਅਤੇ ਦੌਲਤ ਨੇ ਇਹਨੂੰ ਦੁਨੀਆ ਦੀਆਂ ਸਭ ਤੋਂ ਮਾਣਯੋਗ ਯੂਨੀਵਰਸਿਟੀਆਂ ਵਿੱਚੋਂ ਇੱਕ ਬਣਾ ਦਿੱਤਾ ਹੈ।[6][7][8][9][10]
ਵਿਕੀਮੀਡੀਆ ਕਾਮਨਜ਼ ਉੱਤੇ ਹਾਰਵਰਡ ਯੂਨੀਵਰਸਿਟੀ ਨਾਲ ਸਬੰਧਤ ਮੀਡੀਆ ਹੈ।
ਵਿਸ਼ੇਸ਼ ਤੱਥ ਮਾਟੋ, ਅੰਗ੍ਰੇਜ਼ੀ ਵਿੱਚ ਮਾਟੋ ...
ਲਾਤੀਨੀ: [Universitas Harvardiana] Error: {{Lang}}: text has italic markup (help) | |
ਮਾਟੋ | Veritas[1] |
---|---|
ਅੰਗ੍ਰੇਜ਼ੀ ਵਿੱਚ ਮਾਟੋ | ਸੱਚ |
ਕਿਸਮ | ਨਿੱਜੀ |
ਸਥਾਪਨਾ | 1636[2] |
Endowment | $੩੨.੩ ਬਿਲੀਅਨ[3] |
ਪ੍ਰਧਾਨ | ਡਰੂ ਗਿਲਪਿਨ ਫ਼ੌਸਟ |
ਵਿੱਦਿਅਕ ਅਮਲਾ | ੪,੬੭੧[4] |
ਵਿਦਿਆਰਥੀ | ੨੧,੦੦੦ |
ਅੰਡਰਗ੍ਰੈਜੂਏਟ]] | ੭,੨੦੦ ਕੁੱਲ ੬,੭੦੦ ਕਾਲਜ ੫੦੦ ਹੋਰ |
ਪੋਸਟ ਗ੍ਰੈਜੂਏਟ]] | ੧੪,੦੦੦ |
ਟਿਕਾਣਾ | ਕੈਂਬਰਿਜ , , |
ਕੈਂਪਸ | ਸ਼ਹਿਰੀ ੨੧੦ ਏਕੜ (ਮੁੱਖ ਕੈਂਪਸ) ੨੧ ਏਕੜ (ਮੈਡੀਕਲ ਕੈਂਪਸ) ੩੬੦ ਏਕੜ (ਆਲਸਟਨ ਕੈਂਪਸ) ੪੫੦੦ ਏਕੜ (ਹੋਰ ਜ਼ਮੀਨ)[5] |
ਅਖ਼ਬਾਰ | ਦਾ ਹਾਰਵਰਡ ਕ੍ਰਿਮਸਨ |
ਰੰਗ | ਊਦਾ |
ਛੋਟਾ ਨਾਮ | ਹਾਰਵਰਡ ਕ੍ਰਿਮਸਨ |
ਮਾਨਤਾਵਾਂ | NAICU AICUM AAU URA |
ਵੈੱਬਸਾਈਟ | Harvard.edu |
ਬੰਦ ਕਰੋ