ਹਿੰਦੀ ਸਿਨੇਮਾਹਿੰਦੀ ਭਾਸ਼ਾ ਫਿਲਮ ਉਦਯੋਗ / From Wikipedia, the free encyclopedia ਬਾਲੀਵੁੱਡ (Hindi: बॉलीवुड, Urdu: بالی وڈ) ਮੁੰਬਈ ਵਿੱਚ ਸਥਾਪਿਤ ਹਿੰਦੀ ਫ਼ਿਲਮ ਉਦਯੋਗ ਲਈ ਵਰਤਿਆ ਜਾਣ ਵਾਲਾ ਸ਼ਬਦ ਹੈ। ਇਹ ਸ਼ਬਦ ਅੰਗਰੇਜ਼ੀ ਫ਼ਿਲਮਾਂ ਲਈ ਵਰਤੇ ਜਾਣ ਵਾਲੇ ਸ਼ਬਦ ਹਾਲੀਵੁੱਡ ਦੀ ਤਰਜ਼ 'ਤੇ ਹਿੰਦੀ ਫ਼ਿਲਮਾਂ ਲਈ ਵਰਤਿਆ ਜਾਂਦਾ ਹੈ।
ਬਾਲੀਵੁੱਡ (Hindi: बॉलीवुड, Urdu: بالی وڈ) ਮੁੰਬਈ ਵਿੱਚ ਸਥਾਪਿਤ ਹਿੰਦੀ ਫ਼ਿਲਮ ਉਦਯੋਗ ਲਈ ਵਰਤਿਆ ਜਾਣ ਵਾਲਾ ਸ਼ਬਦ ਹੈ। ਇਹ ਸ਼ਬਦ ਅੰਗਰੇਜ਼ੀ ਫ਼ਿਲਮਾਂ ਲਈ ਵਰਤੇ ਜਾਣ ਵਾਲੇ ਸ਼ਬਦ ਹਾਲੀਵੁੱਡ ਦੀ ਤਰਜ਼ 'ਤੇ ਹਿੰਦੀ ਫ਼ਿਲਮਾਂ ਲਈ ਵਰਤਿਆ ਜਾਂਦਾ ਹੈ।