ਹੇਲੇਨ ਵਿਲਸ
From Wikipedia, the free encyclopedia
ਹੇਲੇਨ ਵਿਲਸ ਮੂਡੀ ਅਮਰੀਕਾ ਦੀ ਸਾਬਕਾ ਟੈਨਿਸ ਖਿਡਾਰਨ ਸੀ। ਉਹ 9 ਸਾਲ: 1927–33, 1935 ਅਤੇ 1938 ਵਿੱਚ ਪਹਿਲੇ ਨੰਬਰ 'ਤੇ ਰਹੀ ਸੀ। ਵਿਲਸ ਨੇ ਕੁੱਲ 31 ਗਰੈਂਡ ਸਲੈਮ ਜਿੱਤੇ ਹਨ ਜਿਸਦੇ ਵਿੱਚੋਂ 19 ਸਿੰਗਲਸ ਟਾਈਟਲ ਹਨ।[1] ਵਿਲਸ ਦਾ ਨਾਮ ਵਿਸ਼ਵ ਦੀਆਂ ਮਹਾਨ ਟੈਨਿਸ ਖਿਡਾਰਨਾਂ ਵਿੱਚ ਲਿਆ ਜਾਂਦਾ ਹੈ।[2][3][4] ਵਿਲਸ ਅਮਰੀਕਾ ਦੀ ਅਜਿਹੀ ਪਹਿਲੀ ਅਥਲੀਟ ਸੀ ਜੋ ਕਿ ਇਸ ਖੇਡ ਤੋਂ ਬਿਨਾਂ ਹੌਰਨਾਂ ਖੇਤਰਾਂ ਵਿੱਚ ਵੀ ਪ੍ਰਸਿੱਧ ਹੋਈ।
ਵਿਸ਼ੇਸ਼ ਤੱਥ ਪੂਰਾ ਨਾਮ, ਦੇਸ਼ ...
ਪੂਰਾ ਨਾਮ | ਹੇਲੇਨ ਨਿਵਿੰਗਟਨ ਵਿਲਸ ਹੇਲੇਨ ਵਿਲਸ ਮੂਡੀ ਹੇਲੇਨ ਵਿਲਸ ਰੋਆਕ |
---|---|
ਦੇਸ਼ | ਸੰਯੁਕਤ ਰਾਜ |
ਜਨਮ | (1905-10-06)ਅਕਤੂਬਰ 6, 1905 ਫ਼ਰੇਮੰਟ, ਕੈਲੇਫ਼ੋਰਨੀਆ, ਅਮਰੀਕਾ |
ਮੌਤ | ਜਨਵਰੀ 1, 1998(1998-01-01) (ਉਮਰ 92) ਕਾਰਮੇਲ, ਕੈਲੇਫ਼ੋਰਨੀਆ, ਅਮਰੀਕਾ |
ਕੱਦ | 5 ft 7 in (1.70 m) |
Int. Tennis HOF | 1959 (member page) |
ਸਭ ਤੋਂ ਵੱਧ ਰੈਂਕ | ਨੰਬਰ. 1 (1927) |
ਫ੍ਰੈਂਚ ਓਪਨ | ਜਿੱਤ (1928, 1929, 1930, 1932) |
ਵਿੰਬਲਡਨ ਟੂਰਨਾਮੈਂਟ | ਜਿੱਤ (1927, 1928, 1929, 1930, 1932, 1933, 1935, 1938) |
ਯੂ. ਐਸ. ਓਪਨ | ਜਿੱਤ (1923, 1924, 1925, 1927, 1928, 1929, 1931) |
ਉਚਤਮ ਰੈਂਕ | ਨੰਬਰ. 1 (1924) |
ਫ੍ਰੈਂਚ ਓਪਨ | ਜਿੱਤ (1930, 1932) |
ਵਿੰਬਲਡਨ ਟੂਰਨਾਮੈਂਟ | ਜਿੱਤ (1924, 1927, 1930) |
ਯੂ. ਐਸ. ਓਪਨ | ਜਿੱਤ (1922, 1924, 1925, 1928) |
ਫ੍ਰੈਂਚ ਓਪਨ | ਫ਼ਾਈਨਲ (1928, 1929, 1932) |
ਵਿੰਬਲਡਨ ਟੂਰਨਾਮੈਂਟ | ਜਿੱਤ (1929) |
ਯੂ. ਐਸ. ਓਪਨ | ਜਿੱਤ (1924, 1928) |
ਵਿਗਟਮੈਨ ਕੱਪ | (1923, 1927, 1929, 1931, 1932, 1938) |
ਬੰਦ ਕਰੋ