ਹੋਜ਼ੇ ਸਾਰਾਮਾਗੋ
From Wikipedia, the free encyclopedia
ਜੋਜ਼ੇ ਦੇ ਸੂਸਾ ਸਾਰਾਮਾਗੋ, GColSE (ਪੁਰਤਗਾਲੀ: [ʒuˈzɛ ðɨ ˈsozɐ sɐɾɐˈmaɣu]; 16 ਨਵੰਬਰ 1922 – 18 ਜੂਨ 2010), ਇੱਕ ਵਿਵਾਦਗ੍ਰਸਤ ਪੁਰਤਗਾਲੀ ਲੇਖਕ ਸੀ ਅਤੇ ਉਸਨੇ 1998 ਦਾ ਸਾਹਿਤ ਲਈ ਨੋਬਲ ਇਨਾਮ ਹਾਸਲ ਕੀਤਾ ਸੀ। ਉਸਦੀਆਂ ਰਚਨਾਵਾਂ ਜਿਨ੍ਹਾਂ ਵਿੱਚੋਂ ਕੁਝ ਨੂੰ ਰੂਪਕ-ਕਥਾ ਦੇ ਤੌਰ 'ਤੇ ਦੇਖਿਆ ਜਾ ਸਕਦਾ ਹੈ, ਇਤਿਹਾਸਕ ਘਟਨਾਵਾਂ ਬਾਰੇ ਮਨੁੱਖੀ ਫੈਕਟਰ ਤੇ ਜ਼ੋਰ ਦਿੰਦੇ ਹੋਏ ਸਬਵਰਸਿਵ ਝਾਕੀਆਂ ਪੇਸ਼ ਕਰਦੀਆਂ ਹਨ। ਹੈਰਲਡ ਬਲੂਮ ਨੇ ਉਸਨੂੰ "ਮਹਾਨਤਮ ਜੀਵਤ ਨਾਵਲਕਾਰ" ਦੇ ਤੌਰ 'ਤੇ ਸਲਾਹਿਆ ਸੀ ਅਤੇ ਉਸ ਨੂੰ "ਪੱਛਮੀ ਕੈਨਨ ਦਾ ਸਥਾਈ ਅੰਗ" ਸਮਝਦਾ ਹੈ।[1]
ਵਿਸ਼ੇਸ਼ ਤੱਥ ਜੋਜ਼ੇ ਸਾਰਾਮਾਗੋ, ਜਨਮ ...
ਜੋਜ਼ੇ ਸਾਰਾਮਾਗੋ | |
---|---|
ਜਨਮ | ਹੋਜ਼ੇ ਦੇ ਸੂਸਾ ਸਾਰਾਮਾਗੋ (1922-11-16)16 ਨਵੰਬਰ 1922 Azinhaga, Santarém, Portugal |
ਮੌਤ | 18 ਜੂਨ 2010(2010-06-18) (ਉਮਰ 87) Tías, Lanzarote, Spain |
ਕਿੱਤਾ | ਲੇਖਕ |
ਰਾਸ਼ਟਰੀਅਤਾ | ਪੁਰਤਗਾਲੀ |
ਕਾਲ | 1947 – 2010 |
ਪ੍ਰਮੁੱਖ ਕੰਮ | The Gospel According Blindnessto Jesus Christ Seeing Death with Interruptions The Stone Raft The Elephant's Journey |
ਪ੍ਰਮੁੱਖ ਅਵਾਰਡ | Camões Prize (1995) ਸਾਹਿਤ ਲਈ ਨੋਬਲ ਇਨਾਮ (1998) |
ਜੀਵਨ ਸਾਥੀ | Pilar del Rio (1988-2010) Ilda Reis (1944-1970) |
ਦਸਤਖ਼ਤ | |
ਵੈੱਬਸਾਈਟ | |
www |
ਬੰਦ ਕਰੋ