ਕੋਚੇਰਿਲ ਰਮਣ ਨਾਰਾਇਣਨ
ਡਿਪਲੋਮੈਟ ਅਤੇ ਭਾਰਤ ਦੇ 10ਵੇਂ ਰਾਸ਼ਟਰਪਤੀ / From Wikipedia, the free encyclopedia
ਕੋੱਚੇਰੀ ਰਾਮਣ ਨਾਰਾਇਣਨ (ਕੇ ਆਰ ਨਰਾਇਣ) ਭਾਰਤ ਦੇ ਪਹਿਲੇ ਦਲਿਤ ਰਾਸ਼ਟਰਪਤੀ ਸਨ। ਨਾਰਾਇਣਨ ਤਰਾਵਣਕੋਰ ਯੂਨੀਵਰਸਿਟੀ ਤੋਂਚੋਂ ਅੰਗਰੇਜ਼ੀ ਵਿੱਚ ਸਨਾਤਕੋੱਤਰ ਖ਼ਿਤਾਬ ਹਾਸਲ ਕਰਨ ਦੇ ਬਾਅਦ ਲੰਦਨ ਸਕੂਲ ਆਫ ਇਕੋਨੋਮਿਕਸ ਵਿੱਚ ਅਰਥ ਸ਼ਾਸਤਰ ਦੀ ਪੜ੍ਹਾਈ ਕੀਤੀ।
ਵਿਸ਼ੇਸ਼ ਤੱਥ ਕੋਚੇਰਿਲ ਰਮਣ ਨਾਰਾਇਣਨകോച്ചേരില് രാമന് നാരായണന്, ਭਾਰਤ ਦਾ ਰਾਸ਼ਟਰਪਤੀ ...
ਕੋਚੇਰਿਲ ਰਮਣ ਨਾਰਾਇਣਨ കോച്ചേരില് രാമന് നാരായണന് | |
---|---|
ਭਾਰਤ ਦਾ ਰਾਸ਼ਟਰਪਤੀ | |
ਦਫ਼ਤਰ ਵਿੱਚ 25 ਜੁਲਾਈ 1997 – 25 ਜੁਲਾਈ 2002 | |
ਪ੍ਰਧਾਨ ਮੰਤਰੀ | ਇੰਦਰ ਕੁਮਾਰ ਗੁਜਰਾਲ ਅਟਲ ਬਿਹਾਰੀ ਵਾਜਪਾਈ |
ਉਪ ਰਾਸ਼ਟਰਪਤੀ | ਕ੍ਰਿਸ਼ਨ ਕਾਂਤ |
ਤੋਂ ਪਹਿਲਾਂ | ਸ਼ੰਕਰ ਦਿਆਲ ਸ਼ਰਮਾ |
ਤੋਂ ਬਾਅਦ | ਏ ਪੀ ਜੇ ਅਬਦੁਲ ਕਲਾਮ |
ਭਾਰਤ ਦੇ ਉਪ-ਰਾਸ਼ਟਰਪਤੀ | |
ਦਫ਼ਤਰ ਵਿੱਚ 21 ਅਗਸਤ 1992 – 24 ਜੁਲਾਈ 1997 | |
ਰਾਸ਼ਟਰਪਤੀ | ਸ਼ੰਕਰ ਦਿਆਲ ਸ਼ਰਮਾ |
ਤੋਂ ਪਹਿਲਾਂ | ਸ਼ੰਕਰ ਦਿਆਲ ਸ਼ਰਮਾ |
ਤੋਂ ਬਾਅਦ | ਕ੍ਰਿਸ਼ਨ ਕਾਂਤ |
ਨਿੱਜੀ ਜਾਣਕਾਰੀ | |
ਜਨਮ | (1920-10-27)27 ਅਕਤੂਬਰ 1920 ਪੇਰੂਮਤਨਮ, ਤਰਾਵਨਕੋਰ (ਹੁਣ ਭਾਰਤ) |
ਮੌਤ | 9 ਨਵੰਬਰ 2005(2005-11-09) (ਉਮਰ 85) ਨਵੀਂ ਦਿੱਲੀ, ਭਾਰਤ |
ਸਿਆਸੀ ਪਾਰਟੀ | ਇੰਡੀਅਨ ਨੈਸ਼ਨਲ ਕਾਂਗਰਸ |
ਅਲਮਾ ਮਾਤਰ | ਯੂਨੀਵਰਸਿਟੀ ਆੱਫ਼ ਕੇਰਲਾ ਲੰਡਨ ਸਕੂਲ ਆੱਫ਼ ਇਕਨੌਮਿਕਸ |
ਬੰਦ ਕਰੋ