ਹਾਈਡਰੋਕਲੋਰਿਕ ਤਿਜ਼ਾਬ
ਖੋਰਨ ਵਾਲਾ ਜ਼ੋਰਦਾਰ ਧਾਤ-ਤਿਜ਼ਾਬ / From Wikipedia, the free encyclopedia
ਲੂਣ ਦਾ ਤਿਜ਼ਾਬ ਜਾਂ ਹਾਈਡਰੋਕਲੋਰਿਕ ਐਸਿਡ ਹਾਈਡਰੋਜਨ ਕਲੋਰਾਈਡ (H Cl) ਦਾ ਪਾਣੀ ਵਿੱਚ ਇੱਕ ਸਾਫ਼, ਰੰਗਹੀਣ ਘੋਲ ਹੁੰਦਾ ਹੈ। ਇਹ ਬਹੁਤ ਹੀ ਖੋਰਨ ਵਾਲਾ ਜ਼ੋਰਦਾਰ ਧਾਤ-ਤਿਜ਼ਾਬ ਹੁੰਦਾ ਹੈ ਜਿਹਦੇ ਬਹੁਤ ਸਾਰੀ ਉਦਯੋਗਕ ਵਰਤੋਂ ਹੁੰਦੀ ਹੈ। ਇਹ ਕੁਦਰਤੀ ਤੌਰ ਉੱਤੇ ਮਿਹਦੇ ਦੇ ਤਿਜ਼ਾਬ ਵਿੱਚ ਮਿਲਦਾ ਹੈ।
ਵਿਸ਼ੇਸ਼ ਤੱਥ ਹਾਈਡਰੋਕਲੋਰਿਕ ਤਿਜ਼ਾਬ, Identifiers ...
ਹਾਈਡਰੋਕਲੋਰਿਕ ਤਿਜ਼ਾਬ | |
---|---|
Identifiers | |
CAS number | 7647-01-0 |
ChemSpider | 10633809 |
UNII | QTT17582CB Y |
EC ਸੰਖਿਆ | 231-595-7 |
ChEMBL | CHEMBL1231821 |
ATC code | A09AB03,ਫਰਮਾ:ATC |
Properties | |
ਦਿੱਖ | ਬੇਰੰਗਾ, ਪਾਰਦਰਸ਼ੀ ਦ੍ਰਵ |
Hazards | |
EU ਸੂਚਕ | 017-002-01-X |
ਆਰ-ਵਾਕਾਂਸ਼ | ਫਰਮਾ:R34, ਫਰਮਾ:R37 |
ਐੱਸ-ਵਾਕਾਂਸ਼ | ਫਰਮਾ:S1/2, ਫਰਮਾ:S26, S45 |
Related compounds | |
ਸਬੰਧਤ ਸੰਯੋਗ |
|
Y (verify) (what is: Y/N?) Except where noted otherwise, data are given for materials in their standard state (at 25 °C, 100 kPa) | |
Infobox references |
ਬੰਦ ਕਰੋ