ਉਸਮਾਨੀ ਸਾਮਰਾਜ
From Wikipedia, the free encyclopedia
ਸਲਤਨਤ ਉਸਮਾਨੀਆ ਇੱਕ ਸਲਤਨਤ ਸੀ ਜੋ 1299 ਤੋਂ ਲੈ ਕੇ 1923 ਤੱਕ ਰਹੀ। ਇਹ 1923 ਨੂੰ ਤੁਰਕੀ ਵਿੱਚ ਬਦਲ ਗਈ। 16ਵੀਂ ਤੇ ਸਤਾਰਵੀਂ ਸਦੀ 'ਚ ਇਹ ਸਲਤਨਤ 3 ਬਰ-ਇਹ-ਆਜ਼ਮਾਂ ਇਸ਼ੀਆ, ਅਫ਼ਰੀਕਾ ਤੇ ਯੂਰਪ ਵਿੱਚ ਫੈਲੀ ਹੋਈ ਸੀ। ਸ਼ੁਮਾਲੀ ਅਫ਼ਰੀਕਾ ਮਗ਼ਰਿਬੀ ਇਸ਼ੀਆ ਤੇ ਜਨੂਬੀ ਯੂਰਪ ਦੇ ਕਈ ਦੇਸ਼ ਇਹਦਾ ਹਿੱਸਾ ਸਨ। ਸਲਤਨਤ ਉਸਮਾਨੀਆ ਚ 29 ਸੂਬੇ ਤੇ ਕਈ ਨਾਲ਼ ਮਿਲੇ ਦੇਸ ਸਨ। ਦੂਰ ਦੇ ਥਾਵਾਂ ਜਿੰਨਾਂ ਚ ਆਚੇ ਲੰਡੀ ਮੀਡੀਰਾ ਲੌਰਾਜ਼ ਉੱਨਤੀ ਹੈਗੇ ਨੇ ਉਹ ਵੀ ਇਸਦੇ ਵਫ਼ਾਦਾਰ ਸਨ।
ਸਲਤਨਤ ਉਸਮਾਨੀਆ | ||
دولتْ علیّه عثمانیّه | ||
Ottoman Empire | ||
1299–1923 | ||
ਝੰਡਾ |
ਨਿਸ਼ਾਨ |
|
ਮਾਟੋ: ਸਦਾ ਰਹਿਣ ਵਾਲੀ ਸਲਤਨਤ | ||
ਰਾਜਗੜ੍ਹ: | ਬਰਸਾ,ਉਦਰਨਾ,ਕੁਸਤੁਨਤੁਨੀਆ | |
ਸਰਕਾਰ: | ਸੁਲਤਾਨੀ | |
ਪਹਿਲਾ ਸੁਲਤਾਨ: | I ਉਸਮਾਨ | |
ਥਾਂ: | 5,500,000 ਮੁਰੱਬਾ ਕਿਲੋਮੀਟਰ | |
ਲੋਕ ਗਿਣਤੀ: | 14,629,000 (1919) | |
ਇਹ ਸਲਤਨਤ 6 ਸਦੀਆਂ ਤੱਕ ਚੜ੍ਹਦੇ ਤੇ ਲਹਿੰਦੇ ਦੇਸ਼ਾਂ ਨੂੰ ਮਿਲਾਉਂਦੀ ਰਹੀ। ਇਸਤਾਂਬੁਲ ਈਦਾ ਦਾਰੁਲਹਕੂਮਤ ਸੀ।