ਇੰਗਲੈਂਡ ਮਹਿਲਾ ਕ੍ਰਿਕਟ ਟੀਮ
ਇੰਗਲੈਂਡ ਦੀ ਮਹਿਲਾ ਕ੍ਰਿਕਟ ਟੀਮ / From Wikipedia, the free encyclopedia
ਇੰਗਲੈਂਡ ਮਹਿਲਾ ਕ੍ਰਿਕਟ ਟੀਮ ਅੰਤਰਰਾਸ਼ਟਰੀ ਮਹਿਲਾ ਕ੍ਰਿਕਟ ਵਿੱਚ ਇੰਗਲੈਂਡ ਅਤੇ ਵੇਲਜ਼ ਦੀ ਨੁਮਾਇੰਦਗੀ ਕਰਦੀ ਹੈ। ਟੀਮ ਦਾ ਪ੍ਰਬੰਧ ਇੰਗਲੈਂਡ ਅਤੇ ਵੇਲਜ਼ ਕ੍ਰਿਕਟ ਬੋਰਡ ਦੁਆਰਾ ਕੀਤਾ ਜਾਂਦਾ ਹੈ; ਉਨ੍ਹਾਂ ਨੇ ਆਪਣਾ ਪਹਿਲਾ ਟੈਸਟ 1934-35 ਵਿੱਚ ਖੇਡਿਆ, ਜਦੋਂ ਉਨ੍ਹਾਂ ਨੇ ਤਿੰਨ ਟੈਸਟ ਮੈਚਾਂ ਦੀ ਲੜੀ ਵਿੱਚ ਆਸਟਰੇਲੀਆ ਨੂੰ 2-0 ਨਾਲ ਹਰਾਇਆ। ਉਨ੍ਹਾਂ ਦੀ ਮੌਜੂਦਾ ਕਪਤਾਨ ਹੀਥਰ ਨਾਈਟ ਹੈ। [1]
ਵਿਸ਼ੇਸ਼ ਤੱਥ ਐਸੋਸੀਏਸ਼ਨ, ਅੰਤਰਰਾਸ਼ਟਰੀ ਕ੍ਰਿਕਟ ਸਭਾ ...
ਐਸੋਸੀਏਸ਼ਨ | ਇੰਗਲੈਂਡ ਅਤੇ ਵੇਲਜ਼ ਕ੍ਰਿਕਟ ਬੋਰਡ |
---|---|
ਅੰਤਰਰਾਸ਼ਟਰੀ ਕ੍ਰਿਕਟ ਸਭਾ | |
ਆਈਸੀਸੀ ਦਰਜਾ | ਪੱਕਾ ਮੈਂਬਰ (1909) |
ਆਈਸੀਸੀ ਖੇਤਰ | ਯੂਰਪ |
ਮਹਿਲਾ ਟੈਸਟ | |
ਪਹਿਲਾ ਮਹਿਲਾ ਟੈਸਟ | ਬਨਾਮ ਆਸਟਰੇਲੀਆ (ਬ੍ਰਿਜ਼ਬਨ; 28–31 ਦਸੰਬਰ 1934) |
ਮਹਿਲਾ ਇੱਕ ਦਿਨਾ ਅੰਤਰਰਾਸ਼ਟਰੀ | |
ਪਹਿਲਾ ਮਹਿਲਾ ਓਡੀਆਈ | ਬਨਾਮ ਇੰਟਰਨੈਸ਼ਨਲ 11 (ਹੋਵ; 23 ਜੂਨ 1973) |
ਮਹਿਲਾ ਟੀ20 ਅੰਤਰਰਾਸ਼ਟਰੀ | |
ਪਹਿਲਾ ਮਹਿਲਾ ਟੀ20ਆਈ | ਬਨਾਮ ਨਿਊਜ਼ੀਲੈਂਡ (ਹੋਵ; 5 ਅਗਸਤ 2004) |
ਬੰਦ ਕਰੋ
2017 ਵਿੱਚ, ਉਹਨਾਂ ਨੇ ਬੀਬੀਸੀ ਸਪੋਰਟਸ ਪਰਸਨੈਲਿਟੀ ਟੀਮ ਆਫ ਦਿ ਈਅਰ ਅਵਾਰਡ ਜਿੱਤਿਆ ।