ਜਗਦੀਪ ਧਨਖੜ
From Wikipedia, the free encyclopedia
ਜਗਦੀਪ ਧਨਖੜ (ਜਨਮ 18 ਮਈ 1951) ਇੱਕ ਭਾਰਤੀ ਸਿਆਸਤਦਾਨ ਹਨ ਜੋ ਭਾਰਤ ਦੇ 15ਵੇਂ ਉਪ ਰਾਸ਼ਟਰਪਤੀ ਚੁਣੇ ਹੈ।
ਵਿਸ਼ੇਸ਼ ਤੱਥ ਜਗਦੀਪ ਧਨਖੜ, 14ਵਾਂ ਭਾਰਤ ਦੇ ਉਪ ਰਾਸ਼ਟਰਪਤੀ ...
ਜਗਦੀਪ ਧਨਖੜ | |
---|---|
14ਵਾਂ ਭਾਰਤ ਦੇ ਉਪ ਰਾਸ਼ਟਰਪਤੀ | |
ਦਫ਼ਤਰ ਸੰਭਾਲਿਆ 11 ਅਗਸਤ 2022 | |
ਰਾਸ਼ਟਰਪਤੀ | ਦ੍ਰੋਪਦੀ ਮੁਰਮੂ |
ਪ੍ਰਧਾਨ ਮੰਤਰੀ | ਨਰਿੰਦਰ ਮੋਦੀ |
ਤੋਂ ਪਹਿਲਾਂ | ਵੈਂਕਈਆ ਨਾਇਡੂ |
21ਵਾਂ ਪੱਛਮੀ ਬੰਗਾਲ ਦਾ ਰਾਜਪਾਲ | |
ਦਫ਼ਤਰ ਵਿੱਚ 30 ਜੁਲਾਈ 2019 – 18 ਜੁਲਾਈ 2022[1] | |
ਮੁੱਖ ਮੰਤਰੀ | ਮਮਤਾ ਬੈਨਰਜੀ |
ਤੋਂ ਪਹਿਲਾਂ | ਕੇਸ਼ਰੀ ਨਾਥ ਤ੍ਰਿਪਾਠੀ |
ਤੋਂ ਬਾਅਦ | ਲਾ. ਗਣੇਸ਼ਨ (ਵਾਧੂ ਚਾਰਜ) |
ਰਾਜ ਮੰਤਰੀ, ਭਾਰਤ ਸਰਕਾਰ | |
ਦਫ਼ਤਰ ਵਿੱਚ 21 ਨਵੰਬਰ 1990 – 21 ਜੂਨ 1991 | |
ਪ੍ਰਧਾਨ ਮੰਤਰੀ | ਚੰਦਰ ਸ਼ੇਖਰ |
ਮੰਤਰੀ | ਸਤਿਆ ਪ੍ਰਕਾਸ਼ ਮਾਲਵੀਆ |
ਮੰਤਰਾਲੇ | ਸੰਸਦੀ ਮਾਮਲੇ |
ਰਾਜਸਥਾਨ ਵਿਧਾਨ ਸਭਾ ਦਾ ਮੈਂਬਰ] | |
ਦਫ਼ਤਰ ਵਿੱਚ 4 ਦਸੰਬਰ 1993 – 29 ਨਵੰਬਰ 1998 | |
ਤੋਂ ਪਹਿਲਾਂ | ਜਗਜੀਤ ਸਿੰਘ |
ਤੋਂ ਬਾਅਦ | ਨਾਥੂ ਰਾਮ |
ਹਲਕਾ | ਕਿਸ਼ਨਗੜ੍ਹ, ਰਾਜਸਥਾਨ[2] |
ਸੰਸਦ ਮੈਂਬਰ, ਲੋਕ ਸਭਾ | |
ਦਫ਼ਤਰ ਵਿੱਚ 2 ਦਸੰਬਰ 1989 – 21 ਜੂਨ 1991 | |
ਤੋਂ ਪਹਿਲਾਂ | ਮੋ. ਅਯੂਬ ਖਾਨ |
ਤੋਂ ਬਾਅਦ | ਮੋ. ਅਯੂਬ ਖਾਨ |
ਹਲਕਾ | ਝੁੰਝਨੂ |
ਨਿੱਜੀ ਜਾਣਕਾਰੀ | |
ਜਨਮ | (1951-05-18) 18 ਮਈ 1951 (ਉਮਰ 72)[3] ਕਿਥਾਣਾ, ਝੁੰਝਨੂ ਜ਼ਿਲ੍ਹਾ, ਰਾਜਸਥਾਨ, ਭਾਰਤ |
ਕੌਮੀਅਤ | ਭਾਰਤੀ |
ਸਿਆਸੀ ਪਾਰਟੀ | ਭਾਰਤੀ ਜਨਤਾ ਪਾਰਟੀ |
ਹੋਰ ਰਾਜਨੀਤਕ ਸੰਬੰਧ | ਜਨਤਾ ਦਲ (1991 ਤੱਕ) ਭਾਰਤੀ ਰਾਸ਼ਟਰੀ ਕਾਂਗਰਸ (1991-2003) |
ਜੀਵਨ ਸਾਥੀ |
ਡਾ. ਸੁਦੇਸ਼ ਧਨਖੜ (ਵਿ. 1979) |
ਰਿਹਾਇਸ਼ | ਉਪਰਾਸ਼ਟਰਪਤੀ ਭਵਨ, ਨਵੀਂ ਦਿੱਲੀ |
ਅਲਮਾ ਮਾਤਰ | ਰਾਜਸਥਾਨ ਯੂਨੀਵਰਸਿਟੀ (LLB) |
ਕਿੱਤਾ | ਸਿਆਸਤਦਾਨ |
ਪੇਸ਼ਾ |
|
ਵੈੱਬਸਾਈਟ | vicepresidentofindia |
ਬੰਦ ਕਰੋ