ਜਨਤਾ ਪਾਰਟੀ
From Wikipedia, the free encyclopedia
ਜਨਤਾ ਪਾਰਟੀ 1975 ਅਤੇ 1977 ਦੇ ਐਮਰਜੈਂਸੀ (ਭਾਰਤ) ਦੇ ਸਮੇਂ ਐਮਰਜੈਂਸੀ ਵਿੱਚ ਆਈ। ਇਹ ਸਟੇਟ ਐਮਰਜੰਸੀ, ਜੋ ਕਿ 1975 ਅਤੇ 1977 ਦੇ ਵਿਚਕਾਰ ਇੰਦਰਾ ਗਾਂਧੀ ਦੀ ਅਗਵਾਈ ਵਾਲੀ ਭਾਰਤ ਸਰਕਾਰ ਨੇ ਲਾਗੂ ਕੀਤੀ ਸੀ, ਦੀਆਂ ਵਿਰੋਧੀ ਭਾਰਤੀ ਸਿਆਸੀ ਧਿਰਾਂ ਦਾ ਮੰਚ ਸੀ। ਭਾਰਤ ਦੀਆਂ ਆਮ ਚੋਣਾਂ 1977 ਦੇ ਸਮੇਂ ਜਨਤਾ ਪਾਰਟੀ ਨੇ ਜਿੱਤ ਪ੍ਰਾਪਤ ਕੀਤੀ ਤੇ ਪਹਿਲੀ ਵਾਰ ਗੈਰ ਕਾਂਗਰਸੀ ਪ੍ਰਧਾਨ ਮੰਤਰੀ ਸ੍ਰੀ ਮੋਰਾਰਜੀ ਡੇਸਾਈ ਨੇ ਪ੍ਰਧਾਨ ਮੰਤਰੀ ਦੀ ਸਹੁੰ ਚੁੱਕੀ।[1]
ਵਿਸ਼ੇਸ਼ ਤੱਥ ਜਨਤਾ ਪਾਰਟੀ, ਸੰਸਥਾਪਕ ...
ਜਨਤਾ ਪਾਰਟੀ | |
---|---|
ਤਸਵੀਰ:Janata Party Logo (1).svg | |
ਸੰਸਥਾਪਕ | ਜੈਪ੍ਰਕਾਸ਼ ਨਰਾਇਣ |
ਸਥਾਪਨਾ | 23 ਜਨਵਰੀ, 1977 |
ਭੰਗ ਕੀਤੀ | 11 ਅਗਸਤ, 2013 |
ਬੰਦ ਕਰੋ