ਮੈਕਸੀਕੋ
ਉੱਤਰੀ ਅਮਰੀਕਾ 'ਚ ਦੇਸ਼ / From Wikipedia, the free encyclopedia
ਮੈਕਸੀਕੋ (ਸਪੇਨੀ: México) ਉੱਤਰੀ ਅਮਰੀਕਾ ਦਾ ਇੱਕ ਦੇਸ਼ ਹੈ। ਇਸ ਦੇ ਉੱਤਰ ਵਿੱਚ ਅਮਰੀਕਾ, ਦੱਖਣ ਅਤੇ ਪੱਛਮ ਵਿੱਚ ਪ੍ਰਸ਼ਾਂਤ ਮਹਾਂਸਾਗਰ, ਦੱਖਣ-ਪੂਰਬ ਵਿੱਚ ਗੁਆਟੇਮਾਲਾ ਅਤੇ ਕੈਰੀਬੀਅਨ ਸਾਗਰ ਅਤੇ ਪੂਰਬ ਵਿੱਚ ਮੈਕਸੀਕੋ ਦੀ ਖਾੜੀ ਹੈ। ਇਹ ਤਕਰੀਬਨ ਦੋ ਮਿਲੀਅਨ ਵਰਗ ਕਿਲੋਮੀਟਰ ਦੇ ਇਲਾਕੇ ਵਿੱਚ ਫੈਲਿਆ ਹੋਇਆ ਹੈ ਅਤੇ 113 ਮਿਲੀਅਨ ਦੀ ਅਬਾਦੀ ਨਾਲ ਦੁਨੀਆਂ ਦਾ ਗਿਆਰਵਾਂ ਸਭ ਤੋਂ ਵੱਧ ਅਬਾਦੀ ਵਾਲਾ ਅਤੇ ਦੁਨੀਆਂ ਦਾ ਸਭ ਤੋਂ ਸਪੈਨਿਸ਼ ਬੋਲਦੀ ਅਬਾਦੀ ਵਾਲਾ ਦੇਸ਼ ਹੈ।[9]
ਵਿਸ਼ੇਸ਼ ਤੱਥ ਯੁਨਾਈਟਿਡ ਮੈਕਸੀਕਨ ਸਟੇਟਸEstados Unidos Mexicanos, ਰਾਜਧਾਨੀਅਤੇ ਸਭ ਤੋਂ ਵੱਡਾ ਸ਼ਹਿਰ ...
ਯੁਨਾਈਟਿਡ ਮੈਕਸੀਕਨ ਸਟੇਟਸ Estados Unidos Mexicanos | |||||
---|---|---|---|---|---|
| |||||
ਐਨਥਮ: Himno Nacional Mexicano (English: "Mexican National Anthem") | |||||
ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ | ਮੈਕਸੀਕੋ ਸਿਟੀ | ||||
ਅਧਿਕਾਰਤ ਭਾਸ਼ਾਵਾਂ | None at federal level | ||||
ਮਾਨਤਾ ਪ੍ਰਾਪਤ ਖੇਤਰੀ ਭਾਸ਼ਾਵਾਂ |
| ||||
ਕੌਮੀ ਭਾਸ਼ਾ | ਸਪੇਨੀ[b] | ||||
ਵਸਨੀਕੀ ਨਾਮ | ਮੈਕਸੀਕਨ | ||||
ਸਰਕਾਰ | ਸੰਘ ਪ੍ਰਧਾਨਗੀl ਸੰਵਿਧਾਨਕ ਗਣਰਾਜ[2] | ||||
• ਪ੍ਰਧਾਨ | Enrique Peña Nieto (PRI) | ||||
• Secretary of the Interior | Miguel Ángel Osorio Chong (PRI) | ||||
• President of the Senate | Miguel Barbosa Huerta (PRD) | ||||
• President of the Chamber of Deputies | Silvano Aureoles Conejo (PRD) | ||||
• Supreme Court President | Juan Silva Meza | ||||
ਵਿਧਾਨਪਾਲਿਕਾ | ਕਾਂਗਰਸ | ||||
ਸੈਨੇਟ | |||||
Chamber of Deputies | |||||
ਸਪੇਨ ਤੋਂ ਆਜ਼ਾਦੀ | |||||
• Declared | 16 ਸਤੰਬਰ 1810[3] | ||||
• Consummated | 27 ਸਤੰਬਰ 1821 | ||||
• Recognized | 28 ਦਸੰਬਰ 1836 | ||||
• ਪਹਿਲਾ ਸੰਵਿਧਾਨ | 4 ਅਕਤੂਬਰ 1824 | ||||
• Second constitution | 5 ਫ਼ਰਵਰੀ 1857 | ||||
• ਹੁਣ ਵਾਲਾ ਸੰਵਿਧਾਨ | 5 ਫ਼ਰਵਰੀ 1917 | ||||
ਖੇਤਰ | |||||
• ਕੁੱਲ | 1,972,550 km2 (761,610 sq mi) (14th) | ||||
• ਜਲ (%) | 2.5 | ||||
ਆਬਾਦੀ | |||||
• 2013 ਅਨੁਮਾਨ | 118,395,054[4] (11th) | ||||
• ਘਣਤਾ | 57/km2 (147.6/sq mi) (142nd) | ||||
ਜੀਡੀਪੀ (ਪੀਪੀਪੀ) | 2015 ਅਨੁਮਾਨ | ||||
• ਕੁੱਲ | $2.224 trillion[5] (11th) | ||||
• ਪ੍ਰਤੀ ਵਿਅਕਤੀ | $18,370[5] (66th) | ||||
ਜੀਡੀਪੀ (ਨਾਮਾਤਰ) | 2015 ਅਨੁਮਾਨ | ||||
• ਕੁੱਲ | $1.232 trillion[5] (13th) | ||||
• ਪ੍ਰਤੀ ਵਿਅਕਤੀ | $10,174[5] (65th) | ||||
ਗਿਨੀ (2010) | 47.2[6] ਉੱਚ | ||||
ਐੱਚਡੀਆਈ (2013) | 0.756[7] ਉੱਚ · 71st | ||||
ਮੁਦਰਾ | Peso (MXN) | ||||
ਸਮਾਂ ਖੇਤਰ | UTC−8 to −6 (See Time in Mexico) | ||||
UTC−7 to −5 (varies) | |||||
ਡਰਾਈਵਿੰਗ ਸਾਈਡ | right | ||||
ਕਾਲਿੰਗ ਕੋਡ | +52 | ||||
ਇੰਟਰਨੈੱਟ ਟੀਐਲਡੀ | .mx | ||||
ਬੰਦ ਕਰੋ