ਯੂਟਿਊਬ
From Wikipedia, the free encyclopedia
ਯੂਟਿਊਬ (ਜਾਂ ਯੂ-ਟਿਊਬ, ਯੂ ਟਿਊਬ, ਯੂਟੂਬ; ਅੰਗਰੇਜੀ: YouTube) ਪੇਪਾਲ (PayPal) ਦੇ ਤਿੰਨ ਸਾਬਕਾ ਮੁਲਜਮਾਂ ਦੁਆਰਾ ਬਣਾਈ ਇੱਕ ਵੀਡੀਓ ਸਾਂਝੀ ਕਰਨ ਵਾਲੀ ਵੈੱਬਸਾਈਟ ਹੈ ਜਿਸ ’ਤੇ ਵਰਤੋਂਕਾਰ ਵੀਡੀਓ ਵੇਖ ਅਤੇ ਖ਼ੁਦ ਆਪਣੀ ਵੀਡੀਓ ਚੜ੍ਹਾ ਸਕਦੇ ਹਨ।[7] ਨਵੰਬਰ 2006 ਵਿੱਚ ਗੂਗਲ ਨੇ ਇਸਨੂੰ 1.65 ਬਿਲੀਅਨ ਅਮਰੀਕੀ ਡਾਲਰਾਂ ਵਿੱਚ ਖਰੀਦ ਲਿਆ ਅਤੇ ਹੁਣ ਇਸਨੂੰ ਗੂਗਲ ਦੀ ਸਹਾਇਕ ਦੇ ਰੂਪ ਵਿੱਚ ਚਲਾਉਂਦੀ ਹੈ। ਆਨਲਾਈਨ ਵੀਡੀਓ ਦੇਖਣ ਲਈ ਦੁਨੀਆਂ ਭਰ 'ਚ ਯੂਟਿਊਬ ਦਾ ਇਸਤੇਮਾਲ ਸਭ ਤੋਂ ਜ਼ਿਆਦਾ ਹੁੰਦਾ ਹੈ। ਯੂਟਿਊਬ 'ਤੇ ਜਿਨ੍ਹਾਂ ਵੀਡੀਓਜ਼ ਨੂੰ ਤੁਸੀਂ ਸਭ ਤੋਂ ਜ਼ਿਆਦਾ ਵੇਖਦੇ ਹੋ ਉਨ੍ਹਾਂ ਨੂੰ ਤੁਸੀਂ ਆਫਲਾਈਨ ਸੇਵ ਕਰ ਲੈਂਦੇ ਹਨ ਜਿਸ ਨਾਲ ਅਸੀਂ ਇਸ ਨੂੰ ਦੁਆਰਾ ਵੀ ਵੇਖ ਸਕਦੇ ਹੋ। ਇੰਟਰਨੈੱਟ ਤੇ ਯੂ ਟਯੂਬ ਰਾਂਹੀ ਪਹਿਲੀ ਵੀਡੀਉ Me at the zoo ਚੜਾਉਣ ਦੀ ਸ਼ੁਰਆਤ 23 ਅਪਰੈਲ, 2005 ਨੂੰ ਹੋਈ।
ਵਿਸ਼ੇਸ਼ ਤੱਥ ਵਪਾਰ ਦੀ ਕਿਸਮ, ਸਾਈਟ ਦੀ ਕਿਸਮ ...
ਵਪਾਰ ਦੀ ਕਿਸਮ | ਸਹਾਇਕ |
---|---|
ਸਾਈਟ ਦੀ ਕਿਸਮ | ਆਨਲਾਈਨ ਵੀਡੀਓ ਪਲੇਟਫਾਰਮ |
ਸਥਾਪਨਾ ਕੀਤੀ | ਫਰਵਰੀ 14, 2005; 19 ਸਾਲ ਪਹਿਲਾਂ (2005-02-14) |
ਮੁੱਖ ਦਫ਼ਤਰ | 901 ਚੈਰੀ ਐਵੇਨਿਊ ਸੈਨ ਬਰੂਨੋ, ਕੈਲੀਫੋਰਨੀਆ, ਸੰਯੁਕਤ ਰਾਜ |
ਸੇਵਾ ਦਾ ਖੇਤਰ | ਵਿਸ਼ਵਵਿਆਪੀ (ਬਲੌਕ ਕੀਤੇ ਦੇਸ਼ਾਂ ਨੂੰ ਛੱਡ ਕੇ) |
ਮਾਲਕ | ਗੂਗਲ ਐੱਲਐੱਲਸੀ |
ਸੰਸਥਾਪਕ |
|
ਮੁੱਖ ਲੋਕ |
|
ਉਦਯੋਗ | |
ਉਤਪਾਦ |
|
ਕਮਾਈ | US$28.8 ਬਿਲੀਅਨ (2021)[1] |
ਹੋਲਡਿੰਗ ਕੰਪਨੀ | ਗੂਗਲ ਐੱਲਐੱਲਸੀ (2006–ਵਰਤਮਾਨ) |
ਵੈੱਬਸਾਈਟ | youtube |
Advertising | ਗੁਗਲ ਐਡਸੈਂਸ |
ਰਜਿਸਟ੍ਰੇਸ਼ਨ | ਵਿਕਲਪਿਕ
|
ਵਰਤੋਂਕਾਰ | 2.514 ਬਿਲੀਅਨ ਮਹੀਨਾ (ਜਨਵਰੀ 2023)[2] |
ਜਾਰੀ ਕਰਨ ਦੀ ਮਿਤੀ | ਫਰਵਰੀ 14, 2005; 19 ਸਾਲ ਪਹਿਲਾਂ (2005-02-14) |
ਮੌਜੂਦਾ ਹਾਲਤ | ਸਰਗਰਮ |
Content license | Uploader holds copyright (standard license); Creative Commons can be selected. |
ਪ੍ਰੋਗਰਾਮਿੰਗ ਭਾਸ਼ਾ | ਪਾਈਥਨ (ਕੋਰ/ਏਪੀਆਈ),[3] ਸੀ (ਸੀਪਾਈਥਨ ਦੁਆਰਾ), ਸੀ++, ਜਾਵਾ,[4][5] ਗੋ,[6] ਜਾਵਾ ਸਕ੍ਰਿਪਟ (ਯੂਆਈ) |
ਬੰਦ ਕਰੋ