ਵੁਲਵਰਹੈਂਪਟਨ
ਇੰਗਲੈਂਡ ਵਿੱਚ ਇੱਕ ਸ਼ਹਿਰ / From Wikipedia, the free encyclopedia
ਵੁਲਵਰਹੈਂਪਟਨ (/ˌwʊlvərˈhæmptən/ ( ਸੁਣੋ)) ਵੈਸਟ ਮਿਡਲੈਂਡਜ਼, ਇੰਗਲੈਂਡ ਵਿੱਚ ਇੱਕ ਸ਼ਹਿਰ ਅਤੇ ਮਹਾਂਨਗਰੀ ਹਲਕਾ ਹੈ। 2011 ਮਰਦਮਸ਼ੁਮਾਰੀ ਵਿੱਚ ਸਥਾਨਕ ਸਰਕਾਰੀ ਜ਼ਿਲ੍ਹੇ ਦੀ ਅਬਾਦੀ 249,470 ਸੀ।[1] ਇਸ ਦੀ ਸ਼ਹਿਰੀ ਅਬਾਦੀ 2011 ਮਰਦਮਸ਼ੁਮਾਰੀ ਵੇਲੇ 251,462 ਸੀ ਅਤੇ ਵੈਸਟ ਮਿਡਲੈਂਡਜ਼ ਸ਼ਹਿਰੀ ਖੇਤਰ ਦਾ ਦੂਜਾ ਸਭ ਤੋਂ ਵੱਡਾ ਹਿੱਸਾ ਸੀ[2] ਜਿਸ ਕਰ ਕੇ ਇਹ ਸੰਯੁਕਤ ਬਾਦਸ਼ਾਹੀ ਦੇ ਦੂਜੇ ਸਭ ਤੋਂ ਵੱਡੇ ਸ਼ਹਿਰੀ ਖੇਤਰ ਦਾ ਹਿੱਸਾ ਹੈ। ਇਸੇ ਕਰ ਕੇ ਹੀ ਇਹ ਲੰਡਨ ਤੋਂ ਬਾਹਰ ਇੰਗਲੈਂਡ ਦਾ 12ਵਾਂ ਸਭ ਤੋਂ ਵੱਡਾ ਸ਼ਹਿਰ ਹੈ।