ਹਿਪ ਹੌਪ ਸੰਗੀਤ
From Wikipedia, the free encyclopedia
ਹਿਪ ਹੌਪ ਸੰਗੀਤ ਹੋਰ ਨਾਂ ਹਿਪ-ਹੌਪ,[1][2] ਰੈਪ ਸੰਗੀਤ[2][3][4] ਜਾਂ ਹਿਪ-ਹੌਪ ਸੰਗੀਤ[2][5] ਇੱਕ ਸੰਗੀਤਕ ਵਿਧਾ ਹੈ ਜੋ 1970ਵਿਆਂ ਵਿੱਚ ਨਿਊ ਯਾਰਕ ਸ਼ਹਿਰ ਦੇ ਬਰਾਂਕਸ ਨਾਮੀ ਇਲਾਕੇ ਵਿੱਚ ਸ਼ੁਰੀ ਹੋਈ।[2] ਅਕਸਰ ਹਿਪ ਹੌਪ ਸੰਗੀਤ ਅਤੇ ਰੈਪ ਸੰਗੀਤ ਨੂੰ ਸਮਾਨਾਰਥੀ ਸ਼ਬਦਾਂ ਵਜੋਂ ਵਰਤਿਆ ਜਾਂਦਾ ਹੈ[2][6] ਪਰ ਹਿਪ ਹੌਪ ਵਿੱਚ ਰੈਪ ਦਾ ਹੋਣਾ ਲਾਜ਼ਮੀ ਨਹੀਂ ਹੈ ਅਤੇ ਇਸ ਵਿੱਚ ਹਿਪ ਹੌਪ ਸੱਭਿਆਚਾਰ ਦੇ ਹੋਰ ਤੱਤ ਸ਼ਾਮਲ ਹੋ ਸਕਦੇ ਹਨ ਜਿਵੇਂ ਕਿ ਬੀਟਬੌਕਸਿੰਗ, ਟਰਨਟੇਬਲਿਸਮ, ਇੰਸਟਰੂਮੈਂਟਲ ਟਰੈਕ ਆਦਿ।[7][8]
ਹਿਪ ਹੌਪ | |
---|---|
ਸ਼ੈਲੀਗਤ ਮੂਲ | ਫ਼ੰਕ, ਡਿਸਕੋ, ਡੱਬ (ਸੰਗੀਤ), ਰਿਦਮ ਐਂਡ ਬਲੂਜ਼, ਰੈਗੇ, ਡਾਂਸਹਾਲ, ਡੀਜੇ (ਜਮੈਕਨ), ਪਰਫ਼ੌਰਮੈਂਸ ਪੋਏਟਰੀ, ਸਪੋਕਨ ਵਰਡ, ਸਿਗਨੀਫ਼ਾਇੰਗ (ਸੰਗੀਤ), ਦ ਡਜ਼ਨਜ਼, ਗਰੀਓਟਜ਼, ਸਕੈਟ ਸਿੰਗਿੰਗ, ਟੌਕਿੰਗ ਬਲੂਜ਼ |
ਸਭਿਆਚਾਰਕ ਮੂਲਮ | 1970ਵਿਆਂ ਵਿੱਚ ਬਰੌਂਕਸ, ਨਿਊ ਯਾਰਕ ਸ਼ਹਿਰ |
ਪ੍ਰਤੀਨਿਧ ਸਾਜ਼ | ਟਰਨਟੇਬਲ, ਸਿੰਥੇਸਾਈਜ਼ਰ, ਡੀਏਡਬਲਿਊ, ਰੈਪਿੰਗ, ਡਰੰਮ ਮਸ਼ੀਨ, ਸੈਂਪਲਰ (ਸਾਜ਼), ਡਰੰਮ, ਗਿਟਾਰ, ਬੇਸ ਗਿਟਾਰ, ਪੀਆਨੋ, ਬੀਟਬੌਕਸਿੰਗ, ਆਵਾਜ਼ |
ਵਿਓਂਤਪਤ ਰੂਪ | ਇਲੈਕਟਰੋ (ਸੰਗੀਤ), ਬਰੇਕਬੀਟ, ਓਲਡਸਕੂਲ ਜੰਗਲ, ਡਰੰਮ ਐਂਡ ਬੇਸ, ਟਰਿਪ ਹੌਪ, ਗਰੀਮੇ (ਸੰਗੀਤ), ਬਰੇਕਬੀਟ ਹਾਰਡਕੋਰ, ਨੀਓ ਸੋਲ, ਬਿਗ ਬੀਟ, ਟਰੈਪ ਸੰਗੀਤ |
ਉਪਵਿਧਾਵਾਂ | |
• ਅਲਟਰਨੇਟਿਵ ਹਿਪ ਹੌਪ
• ਟਰਨਟੇਬਲਿਜ਼ਮ • ਈਸਾਈ ਹਿਪ ਹੌਪ • ਚੇਤਨ ਹਿਪ ਹੌਪ • ਪ੍ਰਯੋਗਵਾਦੀ ਹਿਪ ਹੌਪ • ਫ਼ਰੀਸਟਾਈਲ ਰੈਪ • ਗੈਂਗਸਤਾ ਰੈਪ • ਹੋਮੋ ਹੌਪ • ਹਾਰਡਕੋਰ ਹਿਪ ਹੌਪ • ਹੌਰਰਕੋਰ • ਇਨਸਟਰੂਮੈਂਟਲ ਹਿਪ ਹੌਪ • ਮਾਫ਼ੀਓਸੋ ਰੈਪ • ਨਰਡਕੋਰ • ਰਾਜਨੀਤਕ ਹਿਪ ਹੌਪ • ਬਾਲਟੀਮੋਰ ਕਲੱਬ • ਬਾਊਂਸ ਸੰਗੀਤ • ਬਰਿੱਕ ਸਿਟੀ ਕਲੱਬ • ਸ਼ਿਕਾਗੋ ਰੈਪ • ਮੂਲ ਅਮਰੀਕੀ ਹਿਪ ਹੌਪ • ਜਰਕਿੰਗ | |
ਸੰਯੋਜਨ ਵਿਧਾਵਾਂ | |
• ਕੰਟਰੀ ਰੈਪ
• ਆਸਟ੍ਰੇਲੀਆਈ ਹਿਪ ਹੌਪ • ਹਿਪ ਹੌਪ ਸੋਲ • ਹਿਪ ਹਾਊਸ • ਕਰੰਕ • ਹਾਈਫੀ • ਜੈਜ਼ ਰੈਪ • ਮੇਰੇਨੇਰੈਪ • ਨੀਓ ਸੋਲ • ਨੂ ਮੈਟਲ • ਰਾਗਾ • ਰੈਗੇਟਨ • ਰੈਪ ਓਪੇਰਾ • ਰੈਪ ਰੌਕ • ਰੈਪਕੋਰ • ਰੈਪ ਮੈਟਲ • ਕੂੰਬੀਆ ਰੈਪ • ਮੇਰੇਨਰੈਪ • ਹਿਪਲਾਈਫ਼ • ਲੋ ਬੈਪ • ਗਿਓਟੈਕ • ਗਲਿੱਚ (ਸੰਗੀਤ) • ਵੌਂਕੀ (ਸੰਗੀਤ) • ਇੰਡਸਟਰੀਅਲ ਹਿਪ ਹੌਪ • ਨਿਊ ਜੈਕ ਸਵਿੰਗ • ਸਾਈਕੇਡੇਲਿਕ ਹਿਪ ਹੌਪ | |
Regional scenes | |
• ਅਟਲਾਂਟਾ ਹਿਪ ਹੌਪ
• ਬੰਗਲਾਦੇਸ਼ੀ ਹਿਪ ਹੌਪ • ਦੇਸੀ ਹਿਪ ਹੌਪ • ਈਸਟ ਕੋਸਟ ਹਿਪ ਹੌਪ • ਵੈਸਟ ਕੋਸਟ ਹਿਪ ਹੌਪ • ਨੌਰਥ ਕੋਸਟ ਹਿਪ ਹੌਪ • ਦੱਖਣੀ ਹਿਪ ਹੌਪ • ਮਿਡਵੈਸਟ ਹਿਪ ਹੌਪ • ਬਰਤਾਨਵੀ ਹਿਪ ਹੌਪ • ਫ਼ਰਾਂਸੀਸੀ ਹਿਪ ਹੌਪ • ਤੁਰਕੀ ਹਿਪ ਹੌਪ • ਕੀਨੀਆਈ ਹਿਪ ਹੌਪ • ਜਾਪਾਨੀ ਹਿਪ ਹੌਪ • ਕੋਰੀਆਈ ਹਿਪ ਹੌਪ • ਇਜ਼ਰਾਇਲੀ ਹਿਪ ਹੌਪ • ਨੇਪਾਲੀ ਹਿਪ ਹੌਪ • ਰੋਮਾਨੀ ਹਿਪ ਹੌਪ | |
2024 in ਹਿਪ ਹੌਪ ਸੰਗੀਤ |