ਏਸ਼ੀਆਈ ਬੱਬਰ ਸ਼ੇਰ
From Wikipedia, the free encyclopedia
ਏਸ਼ੀਆਈ ਸ਼ੇਰ (ਵਿਗਿਆਨਕ ਨਾਂ: Panthera leo persica) ਸ਼ੇਰ ਦੀ ਇੱਕ ਕਿਸਮ ਹੈ, ਜੋ ਅੱਜ ਸਿਰਫ਼ ਗੀਰ ਜੰਗਲ, ਗੁਜਰਾਤ, ਭਾਰਤ ਵਿੱਚ ਪਾਏ ਜਾਂਦੇ ਹਨ। ਇੱਥੇ ਇਸ ਨੂੰ ਇੰਡੀਅਨ ਸ਼ੇਰ (Indian lion) ਅਤੇ ਪਰਸ਼ੀਅਨ ਸ਼ੇਰ (Persian lion) ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ।[2][3]
ਵਿਸ਼ੇਸ਼ ਤੱਥ ਏਸ਼ੀਆਈ ਸ਼ੇਰ, Conservation status ...
ਏਸ਼ੀਆਈ ਸ਼ੇਰ | |
---|---|
ਨਰ | |
ਨਰ | |
Conservation status | |
Scientific classification | |
Kingdom: | Animalia |
Phylum: | Chordata |
Class: | Mammalia |
Order: | Carnivora |
Family: | Felidae |
Genus: | Panthera |
Species: | P. leo |
Subspecies: | P. l. persica |
Trinomial name | |
Panthera leo persica Meyer, 1826 | |
ਅੱਜ ਏਸ਼ੀਆਈ ਸ਼ੇਰ ਗੁਜਰਾਤ, ਭਾਰਤ ਦੇ ਵਿੱਚ ਗਿਰ ਜੰਗਲ ਵਿੱਚ ਹੀ ਪਾਏ ਜਾਂਦੇ ਹਨ। | |
Synonyms | |
Leo leo goojratensis (India) |
ਬੰਦ ਕਰੋ