ਗੁਜਰਾਤ
From Wikipedia, the free encyclopedia
ਗੁਜਰਾਤ(ਸੁਣੋ (ਮਦਦ·ਫ਼ਾਈਲ) ਗੁਜਰਾਤੀ ਭਾਸ਼ਾ ਵਿੱਚ: ગુજરાત) ਭਾਰਤ ਦੇ ਵੱਡੇ ਰਾਜਾਂ ਵਿੱਚ ਸ਼ਾਮਿਲ ਹੈ।[2][3][4][5] ਇਸ ਦੇ ਪੱਛਮ ਵੱਲ ਪਾਕਿਸਤਾਨ, ਦੱਖਣ ਵੱਲ ਮਹਾਰਾਸ਼ਟਰ, ਉੱਤਰ ਵਿੱਚ ਰਾਜਸਥਾਨ, ਉੱਤਰ-ਪੂਰਬ ਵਿੱਚ ਮੱਧ ਪ੍ਰਦੇਸ਼ ਹੈ। ਗੁਜਰਾਤ ਦੀ ਰਾਜਧਾਨੀ ਗਾਂਧੀਨਗਰ ਹੈ, ਅਤੇ ਇਸ ਦਾ ਸਭ ਤੋਂ ਵੱਡਾ ਸ਼ਹਿਰ ਅਹਿਮਦਾਬਾਦ ਹੈ। ਅਹਿਮਦਾਬਾਦ ਗੁਜਰਾਤ ਦਾ ਇੱਕਲਾ ਮਹਾਨਗਰ ਸ਼ਹਿਰ ਹੈ।[6]
ਵਿਸ਼ੇਸ਼ ਤੱਥ ਗੁਜਰਾਤ ગુજરાત, Country ...
ਗੁਜਰਾਤ
ગુજરાત | ||
---|---|---|
| ||
ਭਾਰਤ 'ਚ ਗੁਜਰਾਤ ਦਾ ਸਥਾਨ | ||
ਗੁਜਰਾਤ ਦਾ ਨਕਸ਼ਾ | ||
Country | ਭਾਰਤ | |
ਧਰਮ | ਪੱਛਮੀ ਭਾਰਤ | |
ਸਥਾਪਿਤ | 1 ਮਈ 1960 | |
ਰਾਜਧਾਨੀ | ਗਾਂਧੀਨਗਰ | |
ਵੱਡਾ ਸ਼ਹਿਰ | ਅਹਿਮਦਾਬਾਦ | |
ਜ਼ਿਲ੍ਹੇ | 33 | |
ਸਰਕਾਰ | ||
• ਗੁਜਰਾਤ ਵਿਧਾਨ ਸਭਾ | (182 ਸੀਟਾਂ) | |
• ਲੋਕ ਸਭਾ | 26 | |
• ਹਾਈ ਕੋਰਟ | ਗੁਜਰਾਤ ਹਾਈ ਕੋਰਟ | |
ਖੇਤਰ | ||
• ਕੁੱਲ | 196,024 km2 (75,685 sq mi) | |
• ਰੈਂਕ | 6ਵਾਂ | |
ਆਬਾਦੀ (2011) | ||
• ਕੁੱਲ | 6,03,83,628 | |
• ਰੈਂਕ | 9ਵਾਂ | |
• ਘਣਤਾ | 310/km2 (800/sq mi) | |
ਵਸਨੀਕੀ ਨਾਂ | ਗੁਜਰਾਤੀ ਲੋਕ | |
ਭਾਸ਼ਾਵਾਂ | ||
• ਸਰਕਾਰੀ ਭਾਸ਼ਾ | ਗੁਜਰਾਤੀ ਭਾਸ਼ਾ | |
• ਭਾਰਤ ਦੀਆਂ ਭਾਸ਼ਾਵਾਂ | ||
ISO 3166 ਕੋਡ | IN-GJ | |
HDI | 0.527[1] (medium) | |
HDI rank | 11th (2011) | |
ਸਾਖਰਤਾ | 79.31% | |
ਵੈੱਬਸਾਈਟ | gujaratindia |
ਬੰਦ ਕਰੋ