ਮੱਖਣ ਚਾਹ
From Wikipedia, the free encyclopedia
ਮੱਖਣ ਚਾਹ ਨੂੰ ਪੋ ਚਾ , ਚਾ ਸੁਮਾ ਜਾਂ ਲਦਾਖੀ ਵਿੱਚ ਗੁੜ ਗੁੜ ਆਖਦੇ ਹਨ। ਇਹ ਹਿਮਾਲਿਆ ਵਿੱਚ ਸਤਿਥ ਨੇਪਾਲ, ਭੂਟਾਨ, ਭਾਰਤ, ਤਿੱਬਤ, ਲੱਦਾਖ, ਸਿੱਕਮ ਵਿੱਚ ਪਿੱਤੀ ਜਾਉਣ ਵਾਲਾ ਪਦਾਰਥ ਹੈ। ਰਵਾਇਤੀ ਤੌਰ ਤੇ ਇਹ ਚਾਹ ਪੱਤੀ, ਯਾਕ ਮੱਖਣ, ਪਾਣੀ, ਅਤੇ ਲੂਣ ਨਾਲ ਬਣਾਈ ਜਾਂਦੀ ਹੈ। ਇਸਨੂੰ ਜਿਆਦਾ ਤੌਰ ਤੇ ਗਾਂ ਦੇ ਦੁੱਧ ਨਾਲ ਬਣਾਇਆ ਜਾਂਦਾ ਹੈ।
ਵਿਸ਼ੇਸ਼ ਤੱਥ ਮੱਖਣ ਚਾਹ, ਸਰੋਤ ...
ਮੱਖਣ ਚਾਹ | |
---|---|
ਸਰੋਤ | |
ਹੋਰ ਨਾਂ | Po cha, cha süma, goor goor cha, cha suskan |
ਸੰਬੰਧਿਤ ਦੇਸ਼ | ਤਿਬੱਤ and ਚੀਨ |
ਖਾਣੇ ਦਾ ਵੇਰਵਾ | |
ਮੁੱਖ ਸਮੱਗਰੀ | ਚਾਹ ਪੱਤੀ ਯਾਕ ਦਾ ਮੱਖਣ, ਨਮਕ |
ਬੰਦ ਕਰੋ